SKIP TO MAIN CONTENT

ਸਿਡਨੀ ਹਵਾਈ ਅੱਡੇ ਨੇੜੇ ਰਾਈਡ-ਸ਼ੇਅਰ ਡਰਾਈਵਰਾਂ ਦੇ 'ਬੁਰੇ ਵਿਵਹਾਰ' ਤੋਂ ਲੋਕ ਪ੍ਰੇਸ਼ਾਨ

Double parking on roads blocking other cars
Source: ABC Australia

ਦੱਖਣੀ ਸਿਡਨੀ ਦੇ ਇਲਾਕੇ ਵੌਲੀ ਕ੍ਰੀਕ ਦੇ ਵਸਨੀਕ ਇਸ ਗੱਲ ਦੀ ਸ਼ਿਕਾਇਤ ਕਰ ਰਹੇ ਹਨ ਕਿ ਅੰਤਰਾਸ਼ਟਰੀ ਹਵਾਈ ਅੱਡੇ ਤੋਂ ਸਵਾਰੀਆਂ ਚੁੱਕਣ ਆਓਂਦੇ ਕੁਝ ਰਾਈਡ-ਸ਼ੇਅਰ ਡਰਾਈਵਰ ਉਸ ਇਲਾਕੇ ਵਿਚਲੀਆਂ ਜਨਤਕ ਥਾਵਾਂ 'ਤੇ ਪਿਸ਼ਾਬ ਕਰਦੇ ਹਨ ਅਤੇ ਸੜਕਾਂ ਉੱਤੇ ਇੱਧਰ -ਉੱਧਰ ਘੁੰਮਦੇ ਹਨ ਜੋਕਿ ਉਹਨਾਂ ਲਈ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ। ਪੇਸ਼ ਹੈ ਇਸ ਬਾਰੇ ਇਹ ਵਿਸ਼ੇਸ਼ ਆਡੀਓ ਰਿਪੋਰਟ....

Published

Updated

By Avneet Arora

Presented by Harleen Kaur

Source: SBS

Skip to podcast episode content

ਦੱਖਣੀ ਸਿਡਨੀ ਦੇ ਇਲਾਕੇ ਵੌਲੀ ਕ੍ਰੀਕ ਦੇ ਵਸਨੀਕ ਇਸ ਗੱਲ ਦੀ ਸ਼ਿਕਾਇਤ ਕਰ ਰਹੇ ਹਨ ਕਿ ਅੰਤਰਾਸ਼ਟਰੀ ਹਵਾਈ ਅੱਡੇ ਤੋਂ ਸਵਾਰੀਆਂ ਚੁੱਕਣ ਆਓਂਦੇ ਕੁਝ ਰਾਈਡ-ਸ਼ੇਅਰ ਡਰਾਈਵਰ ਉਸ ਇਲਾਕੇ ਵਿਚਲੀਆਂ ਜਨਤਕ ਥਾਵਾਂ 'ਤੇ ਪਿਸ਼ਾਬ ਕਰਦੇ ਹਨ ਅਤੇ ਸੜਕਾਂ ਉੱਤੇ ਇੱਧਰ -ਉੱਧਰ ਘੁੰਮਦੇ ਹਨ ਜੋਕਿ ਉਹਨਾਂ ਲਈ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ। ਪੇਸ਼ ਹੈ ਇਸ ਬਾਰੇ ਇਹ ਵਿਸ਼ੇਸ਼ ਆਡੀਓ ਰਿਪੋਰਟ....

Latest podcast episodes

Follow SBS Punjabi

Download our apps

Watch on SBS

Punjabi News

Stream now