ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...
ਸਾਡੇ ਆਲੇ ਦੁਆਲੇ ਆਈ ਕੁਦਰਤੀ ਬਿਪਤਾ ਤੋਂ ਉਪਜੀਆਂ ਨੇ ਬੇਰੁਜ਼ਗਾਰੀ ਵਰਗੀਆਂ ਮੁਸ਼ਕਲਾਂ

Women and young people are among those worst hit by job losses in Australia. Source: AAP
ਮਨੁੱਖ ਧਰਤੀ ਦਾ ਉਹ ਫੁੱਲ ਹੈ ਜੋ ਜਦੋਂ ਉਹ ਖੁੱਸ਼ ਹੁੰਦਾ ਹੈ ਤਾ ਨਵਖੰਡ ਮਹਿਕਦੇ ਹਨ ਪਰ ਜਦੋਂ ਵੀ ਉਦਾਸੀ ਪਰੇਸ਼ਾਨੀ ਇਸਦੇ ਦਿਲ ਦਿਮਾਗ ਤੇ ਭਾਰੀ ਹੋ ਜਾਂਦੀ ਹੈ ਤਾਂ ਇਹ ਫੁੱਲ ਮੁਰਝਾ ਜਾਂਦਾ ਹੈ। ਹੋਰ ਜਾਨਣ ਲਈ ਸੁਣੋ ਨਵਜੋਤ ਨੂਰ ਦੁਆਰਾ ਬੇਰੁਜ਼ਗਾਰੀ ਤੇ ਇਹ ਵਿਸ਼ੇਸ਼ ਪੇਸ਼ਕਾਰੀ।
Share