- ਵਿੱਤ ਮੰਤਰੀ ਕੈਟੀ ਗੈਲਾਗਰ ਨੇ ਓਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਜਿਸ ਤਹਿਤ ਆਖਿਆ ਜਾ ਰਿਹਾ ਹੈ ਕਿ ਉਨ੍ਹਾਂ ਬ੍ਰਿਟਨੀ ਹਿਗਿੰਸ ਦੇ ਬਲਾਤਕਾਰ ਦੇ ਇਲਜ਼ਾਮ ਬਾਰੇ ਆਪਣੇ ਕੋਲ ਮੌਜੂਦ ਜਾਣਕਾਰੀ ਬਾਰੇ ਸੰਸਦ ਨੂੰ ਗੁੰਮਰਾਹ ਕੀਤਾ ਸੀ।
- ਨਿਊ ਸਾਊਥ ਵੇਲਜ਼ ਦੀ ਹੰਟਰ ਵੈਲੀ ਵਿੱਚ ਵਾਪਰੇ ਭਿਆਨਕ ਹਾਦਸੇ ਲਈ ਜ਼ਿੰਮੇਵਾਰ 58-ਸਾਲਾ ਬੱਸ ਡਰਾਈਵਰ ਜਮਾਨਤ ਉੱਤੇ ਰਿਹਾ।
- ਕੈਨੇਡਾ ਤੋਂ ਡਿਪੋਰਟ ਹੋਣ ਦਾ ਖ਼ਤਰਾ ਝੱਲ ਰਹੇ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਸਟੇਅ ਆਰਡਰ ਮਿਲਣ ਦਾ ਭਾਰਤ ਵੱਲੋਂ ਸਵਾਗਤ।
- ਤੇ ਚਾਰ ਵਾਰ ਚੈਂਪੀਅਨ ਰਹੇ ਦੱਖਣੀ ਕੋਰੀਆ ਨੂੰ 2-1 ਨਾਲ ਹਰਾਕੇ ਭਾਰਤ ਨੇ ਪਹਿਲੀ ਵਾਰ ਔਰਤਾਂ ਦਾ ਜੂਨੀਅਰ ਹਾਕੀ ਏਸ਼ੀਆ ਕੱਪ ਖਿਤਾਬ ਜਿੱਤਿਆ।
ਹੋਰ ਵੇਰਵੇ ਸੁਣਨ ਲਈ ਆਡੀਓ ਪਲੇਅਰ 'ਤੇ ਕਲਿੱਕ ਕਰੋ।