ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।
- ਐਨ ਡੀ ਐਸ ਸੰਸਥਾ ਵੱਲੋਂ ਅਪਾਹਿਜਤਾ ਸਾਂਭ-ਸੰਭਾਲ ਨਾਲ਼ ਸਬੰਧਿਤ ਕਾਮਿਆਂ ਦੀ ਕਿੱਲਤ ਦੇ ਖਦਸ਼ੇ
- ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਇੱਕ ਨੌਜਵਾਨ ਵੱਲੋਂ ਕੁਹਾੜੀ ਨਾਲ਼ ਕੀਤੇ ਹਮਲੇ ਵਿੱਚ ਚਾਰ ਜ਼ਖਮੀ
- ਆਸਟ੍ਰੇਲੀਆ ਤੇ ਇੰਗਲੈਂਡ ਵਿਚਾਲੇ ਏਸ਼ੇਜ਼ ਸੀਰੀਜ਼ ਦਾ ਪਹਿਲਾ ਮੈਚ ਹੁਣ ਆਪਣੇ ਰੋਮਾਂਚਕ ਦੌਰ ਵਿੱਚ
Share





