ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 22 ਅਗਸਤ 2024

Source: SBS
ਨੈਸ਼ਨਲ ਡਿਸਏਬਿਲਟੀ ਇੰਸ਼ੋਰੈਂਸ ਸਕੀਮ ਵਾਲੇ ਬਦਲਾਅ ਅੱਜ ਸੰਸਦ ਵਿੱਚ ਪਾਸ ਹੋਣ ਦੀ ਉਮੀਦ ਹੈ। ਸਰਕਾਰ $46 ਬਿਲੀਅਨ ਸਕੀਮ ਦੀ ਲਾਗਤ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਆਉਣ ਵਾਲੇ ਸਾਲਾਂ ਦੇ ਅੰਦਰ ਮੈਡੀਕੇਅਰ ਦੀ ਲਾਗਤ ਨੂੰ ਪੂਰਾ ਕਰ ਸਕਦੀ ਹੈ। ਇਥੇ ਦਸ ਦੇਈਏ ਕਿ ਇਸ ਕਾਨੂੰਨ ਵਿਚ ਬਦਲਾਵ ਨਾਲ ਇਸ ਸਚੀਮੇ ਹੇਠ ਲੋਕਾਂ ਦੀ ਫੰਡਿੰਗ ਦੀ ਵਰਤੋਂ ਅਤੇ ਸੇਵਾਵਾਂ ਵਾਲੀ ਪਹੁੰਚ ਤੇ ਅਸਰ ਪੈ ਸਕਦਾ ਹੈ।
Share






