ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
- ਫੈਡਰਲ ਸਰਕਾਰ ਵੱਲੋਂ ਮਰੇ-ਡਾਰਲਿੰਗ ਬੇਸਿਨ ਯੋਜਨਾ ਲਈ $13 ਬਿਲੀਅਨ ਦੇ ਨਵੇਂ ਸਮਝੌਤੇ।
- ਸੁਪਰਮਾਰਕੇਟ ਕੋਲਜ਼ ਨੂੰ ਹੋਇਆ ਇੱਕ ਬਿਲੀਅਨ ਡਾਲਰ ਤੋਂ ਵੀ ਵੱਧ ਦਾ ਮੁਨਾਫਾ।
- ਭਾਰਤੀ ਪ੍ਰਧਾਨ ਮੰਤਰੀ 15ਵੇਂ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਦੱਖਣੀ ਅਫ਼ਰੀਕਾ ਰਵਾਨਾ।
Share





