SKIP TO MAIN CONTENT

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 25 ਜੁਲਾਈ, 2023

Tanya Plibersek
Environment Minister Tanya Plibersek blames the previous coalition government for the Murray-Darling Basin Plan delays. Source: SBS / Supplied

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।


Published

Updated

By Preetinder Grewal

Source: SBS


Skip to podcast episode content

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।


  • ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਅਤੇ ਉਨ੍ਹਾਂ ਦੇ ਡਿਪਟੀ ਰਾਸ਼ਟਰਮੰਡਲ ਖੇਡਾਂ ਨੂੰ ਰੱਦ ਕਰਨ ਬਾਰੇ ਫੈਡਰਲ ਜਾਂਚ ਦੇ ਸਵਾਲਾਂ ਦਾ ਸਾਹਮਣਾ ਕਰਨ ਦੇ ਇੱਛੁਕ ਨਹੀਂ ਹਨ।
  • ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੂੰ ਨਜ਼ਰਬੰਦੀ ਦੀ ਪ੍ਰਕਿਰਿਆ ਲਈ ਵਰਤੇ ਗਏ ਟੈਕਸਦਾਤਾਵਾਂ ਦੇ ਪੈਸੇ ਪੈਸੀਫਿਕ ਸਿਆਸਤਦਾਨਾਂ ਨੂੰ ਦੇਣ ਦੀਆਂ ਰਿਪੋਰਟਾਂ ਬਾਰੇ ਸੱਚ ਸਾਮਣੇ ਲਿਆਉਣ ਲਈ ਆਖਿਆ ਹੈ।
  • ਵਾਤਾਵਰਣ ਮੰਤਰੀ ਤਾਨਿਆ ਪਲੀਬਰਸੇਕ ਦਾ ਕਹਿਣਾ ਹੈ ਕਿ ਮਰੇ-ਡਾਰਲਿੰਗ ਬੇਸਿਨ ਯੋਜਨਾ ਦੇ ਪਿੱਛੇ ਪੈਣ ਦਾ ਮੁਖ ਕਾਰਨ ਪਿਛਲੀ ਗਠਜੋੜ ਸਰਕਾਰ ਹੈ।

ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਆਡੀਓ ਪਲੇਅਰ 'ਤੇ ਕਲਿੱਕ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now