- ICAC ਵੱਲੋਂ ਨਿਊ ਸਾਊਥ ਵੇਲਜ਼ ਦੇ ਸਿਆਸਤਦਾਨ ਡੇਰਿਲ ਮੈਗੁਇਰ ਅਤੇ ਸਾਬਕਾ ਪ੍ਰੀਮੀਅਰ ਗਲੈਡਿਸ ਬੇਰੇਜਿਕਲੀਅਨ ਵਿਚਾਲੇ ਪੰਜ ਸਾਲਾਂ ਦੇ 'ਨਿੱਜੀ ਤੇ ਗੁਪਤ ਰਿਸ਼ਤੇ' ਦੌਰਾਨ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਦੇ ਗੰਭੀਰ ਦੋਸ਼।
- ਨਵੇਂ ਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਵੱਲੋਂ 1 ਜੁਲਾਈ ਤੋਂ ਕੰਮ ਸ਼ੁਰੂ, ਕਮਿਸ਼ਨ ਮੁਖੀ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਏਜੰਸੀ ਦਾ ਸਿਆਸੀਕਰਨ ਹੋਵੇ।
- ਆਸਟ੍ਰੇਲੀਆ ਨੇ ਐਸ਼ੇਜ਼ ਲੜੀ ਦੇ ਦੂਜੇ ਕ੍ਰਿਕੇਟ ਟੈਸਟ ਮੈਚ ਵਿੱਚ ਇੰਗਲੈਂਡ ਨੂੰ ਲਾਰਡਜ਼ ਦੇ ਮੈਦਾਨ ’ਤੇ 43 ਦੌੜਾਂ ਨਾਲ ਹਰਾਇਆ, ਹੁਣ ਲੜੀ ਵਿੱਚ 2-0 ਨਾਲ਼ ਅੱਗੇ।
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 3 ਜੁਲਾਈ, 2023

Former NSW Premier Gladys Berejiklian (right) and former NSW Liberal MP Daryl Maguire. Source: AAP
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।
Share



