- ਇੱਕ ਜਹਾਜ ਹਾਦਸੇ ਵਿੱਚ ਆਸਟ੍ਰੇਲੀਅਨ ਫੌਜ ਨਾਲ ਸਬੰਧਿਤ ਚਾਰ ਲੋਕਾਂ ਦੇ ਮਰਨ ਦਾ ਖਦਸ਼ਾ
- ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਵੱਲੋਂ ਵਿਆਜ ਦਰਾਂ ਸਬੰਧੀ ਮੰਗਲਵਾਰ ਨੂੰ ਹੋਵੇਗਾ ਇੱਕ ਅਹਿਮ ਐਲਾਨ
- ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ’ਚ ਇੱਕ ਧਮਾਕੇ ਵਿੱਚ 44 ਵਿਅਕਤੀ ਹਲਾਕ ਤੇ 100 ਤੋਂ ਵੱਧ ਜ਼ਖ਼ਮੀ
- ਲੀਬੀਆ ਵਿੱਚ ਪਿਛਲੇ 6 ਮਹੀਨਿਆਂ ਤੋਂ ਤ੍ਰਿਪੋਲੀ ਦੀ ਜੇਲ੍ਹ ਵਿੱਚ ਕੈਦ 17 ਭਾਰਤੀ ਨੌਜਵਾਨ ਰਿਹਾਅ
ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਆਡੀਓ ਪਲੇਅਰ 'ਤੇ ਕਲਿੱਕ ਕਰੋ।




