ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।
- ਦੋ ਭੈਣਾਂ ਨਾਲ ਜਿਨਸੀ ਤੌਰ 'ਤੇ ਦੁਰਵਿਵਹਾਰ ਕਰਨ ਦੀ ਦੋਸ਼ੀ ਯਹੂਦੀ ਪ੍ਰਿੰਸੀਪਲ ਮਲਕਾ ਲੀਫਰ ਨੂੰ ਹੋਈ 15 ਸਾਲ ਦੀ ਕੈਦ।
- ਬ੍ਰਿਸਬੇਨ ਦੇ ਉਪਨਗਰ ਵੂਲੂਨਗੱਬਾ ਵਿੱਚ ਰਾਤੋ ਰਾਤ ਇੱਕ ਵੱਡੀ ਅੱਗ ਨਾਲ ਦੋ ਘਰਾਂ ਬੁਰੀ ਤਰ੍ਹਾਂ ਝੁਲਸੇ।
- ਪੌਂਗ ਅਤੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਪੰਜਾਬ ਮੁੜ ਤੋਂ ਹਾਈ ਅਲਰਟ 'ਤੇ।
ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਹੇਠਾਂ ਬਣੇ ਆਡੀਓ ਪਲੇਅਰ 'ਤੇ ਕਲਿੱਕ ਕਰੋ।
Share





