- ਮੈਲਬੌਰਨ ਦੇ ਪੱਛਮ ਵਿੱਚ ਕਥਿਤ ਤੌਰ 'ਤੇ ਇੱਕ ਗੈਰ-ਕਾਨੂੰਨੀ ਹਾਈ-ਐਂਡ ਕੈਸੀਨੋ 'ਤੇ ਛਾਪੇਮਾਰੀ ਤੋਂ ਬਾਅਦ 21 ਲੋਕ ਗ੍ਰਿਫਤਾਰ।
- ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਅਤੇ ਚੀਨ ਦੇ ਨੇਤਾ ਸ਼ੀ ਜਿਨਪਿੰਗ ਨੇ ਬ੍ਰਿਕਸ ਸੰਮੇਲਨ ਤੋਂ ਇਲਾਵਾ ਜੋਹਾਨਸਬਰਗ ਵਿੱਚ ਚੀਨ-ਅਫਰੀਕਾ ਰਾਊਂਡਟੇਬਲ ਦੀ ਕੀਤੀ ਸਹਿ-ਪ੍ਰਧਾਨਗੀ।
ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਹੇਠਾਂ ਬਣੇ ਆਡੀਓ ਪਲੇਅਰ 'ਤੇ ਕਲਿੱਕ ਕਰੋ।




