- ਆਸਟ੍ਰੇਲੀਆ ਵਾਸੀ ਘਰ ਦੇ ਵੱਧ ਰਹੇ ਕਿਰਾਏ ਤੇ ਕੈਪ ਲਗਾਉਣ ਦੀ ਸ਼ੁਰੂਆਤ ਦਾ ਕਰ ਰਹੇ ਹਨ ਸਮਰਥਨ, ਇੱਕ ਨਵੇਂ ਅਧਿਐਨ ਵਿੱਚ ਆਇਆ ਸਾਹਮਣੇ।
- ਵਿਕਟੋਰੀਆ ਵਿੱਚ ਜ਼ਹਿਰੀਲੇ ਮਸ਼ਰੂਮ ਖਾਣ ਨਾਲ ਤਿੰਨ ਹਲਾਕ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ।
- ਸ਼੍ਰੋਮਣੀ ਕਮੇਟੀ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਦੇ ਗੁਰਦੁਆਰਾ ਬੋਰਡ ਦੇ ਪ੍ਰਬੰਧਕ ਵਜੋਂ ਗੈਰ-ਸਿੱਖ ਵਿਅਕਤੀ ਦੀ ਨਿਯੁਕਤੀ 'ਤੇ ਜਤਾਇਆ ਸਖ਼ਤ ਇਤਰਾਜ਼ ਜਤਾਇਆ।
ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਹੇਠਾਂ ਬਣੇ ਆਡੀਓ ਪਲੇਅਰ 'ਤੇ ਕਲਿੱਕ ਕਰੋ।




