- ਨੈਸ਼ਨਲ ਆਸਟ੍ਰੇਲੀਆ ਬੈਂਕ ਵਿਖੇ ਇੱਕ ਨਵੇਂ ਐਂਟਰਪ੍ਰਾਈਜ਼ ਸਮਝੌਤੇ ਨਾਲ ਸੈਕਟਰ ਲਈ ਇੱਕ ਬੈਂਚਮਾਰਕ ਸਥਾਪਤ ਕਰਨ ਦੀ ਉਮੀਦ।
- ਵਿਕਟੋਰੀਅਨ ਸਰਕਾਰ ਦੀ ਅਤਿ ਸੰਵੇਦਨਸ਼ੀਲ ਜਾਣਕਾਰੀ ਡਾਰਕ ਵੈੱਬ 'ਤੇ ਹੋਈ ਲੀਕ।
- ਪੰਜਾਬ ਸੂਬੇ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਅਨੁਮਾਨ ਕੇਂਦਰ ਨੂੰ ਭੇਜਿਆ ਜਾਵੇਗਾ ਪਰ ਕਿਸੇ ਵਿੱਤੀ ਪੈਕੇਜ ਦੀ ਭੀਖ ਨਹੀਂ ਮੰਗੀ ਜਾਵੇਗੀ, ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ।
ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਹੇਠਾਂ ਬਣੇ ਆਡੀਓ ਪਲੇਅਰ 'ਤੇ ਕਲਿੱਕ ਕਰੋ।




