- ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਨੇ ਅਧਿਆਪਕ ਸਿਖਲਾਈ ਦੇ ਪ੍ਰਸਤਾਵਿਤ ਸੁਧਾਰਾਂ ਦਾ ਕੀਤਾ ਸਮਰਥਨ।
- ਸ਼ਰਨਾਰਥੀ ਪਿਛੋਕੜ ਵਾਲੀਆਂ ਔਰਤਾਂ ਵਿੱਚ ਕੋਵਿਡ-19 ਮਹਾਂਮਾਰੀ ਨਾਲ ਸਬੰਧਤ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਪੀੜਤ ਹੋਣ ਦੀ ਜ਼ਿਆਦਾ ਸੰਭਾਵਨਾ ਹੈ, ਇੱਕ ਅਧਿਐਨ ਵਿੱਚ ਆਇਆ ਸਾਹਮਣੇ।
- ਇੱਕ ਅਦਾਲਤ ਸੁਣਵਾਈ ਦੌਰਾਨ ਮਾਰਚ 2021ਵਿੱਚ ਅਗਵਾ ਕਰਕੇ ਕਤਲ ਕੀਤੀ ਗਈ ਐਡੀਲੇਡ ਸ਼ਹਿਰ ਦੀ ਰਹਿਣ ਵਾਲੀ ਨਰਸਿੰਗ ਦੀ ਵਿਦਿਆਰਥੀ ਜਸਮੀਨ ਕੌਰ ਦੇ ਕਤਲ ਨਾਲ ਜੁੜੇ ਅਪਰਾਧ ਦੇ ਭਿਆਨਕ ਵੇਰਵੇ ਆਏ ਸਾਹਮਣੇ।
ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਹੇਠਾਂ ਬਣੇ ਆਡੀਓ ਪਲੇਅਰ 'ਤੇ ਕਲਿੱਕ ਕਰੋ।




