- ਫੇਅਰ ਵਰਕ ਕਮਿਸ਼ਨ ਦੀ ਸਾਲਾਨਾ ਉਜਰਤ ਸਮੀਖਿਆ ਨੇ ਰਾਸ਼ਟਰੀ ਘੱਟੋ-ਘੱਟ ਉਜਰਤ ਅਤੇ ਅਵਾਰਡ ਉਜਰਤ ਦਰ ਵਿੱਚ 5.75 ਫੀਸਦੀ ਵਾਧਾ ਕਰਨ ਦਾ ਕੀਤਾ ਫੈਸਲਾ।
- ਪੱਛਮੀ ਆਸਟ੍ਰੇਲੀਆ ਦੇ ਮੱਧ-ਪੱਛਮੀ ਤੱਟ 'ਤੇ ਇੱਕ ਘਰ ਨੂੰ ਅੱਗ ਲੱਗਣ ਤੋਂ ਬਾਅਦ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ ਇੱਕ ਕਿਸ਼ੋਰ ਲੜਕਾ।
- ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਵਿੱਚ ਆਪਣੀ ਸੁਰੱਖਿਆ ਦਾ CRPF ਦੇ ਜਵਾਨਾਂ ਦੀ ਲੋੜ ਨਹੀਂ, ਪੰਜਾਬ ਸਰਕਾਰ ਕੇਂਦਰ ਨੂੰ ਲਿਖਿਆ ਪੱਤਰ।
ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਹੇਠਾਂ ਬਣੇ ਆਡੀਓ ਪਲੇਅਰ 'ਤੇ ਕਲਿੱਕ ਕਰੋ।




