- ਸਵਦੇਸ਼ੀ ਆਸਟ੍ਰੇਲੀਅਨ ਮੰਤਰੀ ਲਿੰਡਾ ਬਰਨੀ ਨੂੰ ਨੋਰਦਰਨ ਟੈਰੀਟਰੀ ਦੀਆਂ ਚਾਰ ਭੂਮੀ ਕੌਂਸਲਾਂ ਦੁਆਰਾ ਆਗਾਮੀ ਜਨਮਤ ਸੰਗ੍ਰਹਿ ਵਿੱਚ ਫਸਟ ਨੇਸ਼ਨਜ਼ ਆਵਾਜ਼ ਦੇ ਸਮਰਥਨ ਵਿੱਚ ਸੌਂਪਿਆ ਗਿਆ ਇੱਕ ਘੋਸ਼ਣਾ ਪੱਤਰ।
- ਦੇਸ਼ ਨੂੰ ਤਬਾਹ ਕਰ ਰਹੀ ਹੈ ਕੈਨੇਡਾ ਦੇ ਜੰਗਲਾਂ ਵਿੱਚ ਲੱਗੀ ਅੱਗ।
- ਕੈਨੇਡਾ ਤੋਂ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਰਹੇ ਤਕਰੀਬਨ 700 ਭਾਰਤੀ ਵਿਦਿਆਰਥੀ ਦੇ ਹੱਕ ਵਿੱਚ ਪੰਜਾਬ ਦੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ।
ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਹੇਠਾਂ ਬਣੇ ਆਡੀਓ ਪਲੇਅਰ 'ਤੇ ਕਲਿੱਕ ਕਰੋ।




