- ਨਿਊ ਸਾਊਥ ਵੇਲਜ਼ ਦੀ ਹੰਟਰ ਵੈਲੀ ਵਿੱਚ ਵਾਪਰੇ ਭਿਆਨਕ ਹਾਦਸੇ ਦੇ ਸਬੰਧ ਵਿੱਚ ਬੱਸ ਡਰਾਈਵਰ ਉੱਤੇ ਮਾਮਲਾ ਦਰਜ।
- ਫੈਡਰਲ ਖਜ਼ਾਨਚੀ ਜਿਮ ਚੈਲਮਰਸ ਨੇ ਗ੍ਰੀਨਸ 'ਤੇ ਸਰਕਾਰ ਦੇ ਸਮਾਜਿਕ ਅਤੇ ਕਿਫਾਇਤੀ ਹਾਊਸਿੰਗ ਬਿੱਲ 'ਤੇ ਸਿਆਸਤ ਖੇਡਣ ਦਾ ਲਗਾਇਆ ਦੋਸ਼।
- ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਸੂਬੇ ਵਿੱਚ ਸਾਲ ਭਰ ਸੱਭਿਆਚਾਰਕ ਮੇਲਿਆਂ ਦੀ ਲੜੀ ਸ਼ੁਰੂ ਕਰਨ ਦਾ ਕੀਤਾ ਐਲਾਨ।
ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਹੇਠਾਂ ਬਣੇ ਆਡੀਓ ਪਲੇਅਰ 'ਤੇ ਕਲਿੱਕ ਕਰੋ।