SKIP TO MAIN CONTENT

ਐਸ ਬੀ ਐਸ ਪੰਜਾਬੀ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 16 ਜੂਨ, 2023

CROWN CASINO FINES
Crown Resorts has been handed a $20 million fine for failing to pay its fair share of Victoria’s casino tax. Source: AAP / JOEL CARRETT/AAPIMAGE

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।


Published

By Paras Nagpal

Source: SBS


Skip to podcast episode content

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।


  • ਕਰਾਊਨ ਰਿਜ਼ੌਰਟਸ ਨੂੰ ਵਿਕਟੋਰੀਆ ਦੇ ਕੈਸੀਨੋ ਟੈਕਸ ਦੇ ਆਪਣੇ ਉਚਿਤ ਹਿੱਸੇ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿਣ ਲਈ $20 ਮਿਲੀਅਨ ਦਾ ਹੋਇਆ ਜੁਰਮਾਨਾ ।
  • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਯੂਰਪੀਅਨ ਸੰਸਦ ਨੂੰ ਦੇਸ਼ ਨੂੰ ਨਾਟੋ ਵਿੱਚ ਸ਼ਾਮਿਲ ਕਰਨ ਦੀ ਸਿਫਾਰਿਸ਼ ਲਈ ਕੀਤਾ ਧੰਨਵਾਦ।
  • ਪੰਜਾਬ ਬਾਰਡਰ ਰੇਂਜ ਪੁਲਿਸ ਨੇ ਇੱਕ ਵੱਡੇ ਅੰਤਰਰਾਸ਼ਟਰੀ ਨਾਰਕੋ-ਅੱਤਵਾਦ ਰੈਕੇਟ ਤੇ ਕਸੀਆਂ ਸ਼ਿਕੰਜਾ।

ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਹੇਠਾਂ ਬਣੇ ਆਡੀਓ ਪਲੇਅਰ 'ਤੇ ਕਲਿੱਕ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now