- ਰੂਸ ਨੇ ਕੈਨਬਰਾ ਵਿੱਚ ਆਪਣੀ ਦੂਤਾਵਾਸ ਸਾਈਟ ਨੂੰ ਚਲਦਾ ਰੱਖਣ ਲਈ ਹਾਈ ਕੋਰਟ ਵਿੱਚ ਫੈਡਰਲ ਸਰਕਾਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ।
- ਇੱਕ ਜੁਲਾਈ ਤੋਂ ਵਿਕਟੋਰੀਆ ਦੇ ਪਬਲਿਕ ਟਰਾਂਸਪੋਰਟ ਦੇ ਕਿਰਾਇਆਂ ਵਿੱਚ ਹੋਏਗਾ 9 ਫੀਸਦੀ ਵਾਧਾ।
- ਪੀਟੀਸੀ ਚੈਨਲਾਂ ਦੇ ਪ੍ਰਮੋਟਰ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਨੂੰ 2012 ਵਿੱਚ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦੇ ਵਿਸ਼ੇਸ਼ ਅਧਿਕਾਰ ਮਿਲਣ ਤੋਂ ਬਾਅਦ ਹੋਇਆ ਸੀ ਕਰੋੜਾਂ ਦਾ ਫਾਇਦਾ।
ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਹੇਠਾਂ ਬਣੇ ਆਡੀਓ ਪਲੇਅਰ 'ਤੇ ਕਲਿੱਕ ਕਰੋ।




