Watch FIFA World Cup 2026™

LIVE, FREE and EXCLUSIVE

ਐਸ ਬੀ ਐਸ ਪੰਜਾਬੀ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 22 ਮਈ, 2023

SBS Punjabi News

ਸਾਡੀਆਂ ਹੋਰ ਆਡੀਓ ਪੇਸ਼ਕਾਰੀਆਂ ਪੋਡਕਾਸਟਾਂ ਵਜੋਂ ਉਪਲਬਧ ਹਨ ਜੋ ਕਿ ਤੁਸੀਂ ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਸਾਡੀ ਵੈਬਸਾਈਟ ਤੋਂ ਸੁਣ ਸਕਦੇ ਹੋ। Source: SBS / SBS Punjabi

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।


  • ਵਾਇਸ ਟੂ ਪਾਰਲੀਮੈਂਟ ਰੈਫਰੈਂਡਮ ਬਿੱਲ 'ਤੇ ਸੰਸਦ 'ਚ ਬਹਿਸ ਦੀ ਸ਼ੁਰੂਆਤ।
  • ਇੱਕ ਉੱਚ-ਪ੍ਰੋਫਾਈਲ ਟੈਕਸ ਸਕੈਂਡਲ ਤੋਂ ਬਾਅਦ ਫੈਡਰਲ ਸਰਕਾਰ ਨੂੰ ਮੁੱਖ ਸਲਾਹਕਾਰ ਫਰਮ ਪੀ ਡਬਲਯੂ ਸੀ (PWC) ਨਾਲ ਸਾਰੇ ਇਕਰਾਰਨਾਮੇ ਖਤਮ ਕਰਨ ਦੀ ਮੰਗ।
  • ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਪੂਆ ਨਿਊ ਗਿਨੀ ਵਿੱਚ ਪ੍ਰਸ਼ਾਂਤ ਟਾਪੂ ਦੇ ਨੇਤਾਵਾਂ ਨਾਲ ਕੀਤੀ ਬੈਠਕ।

ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਹੇਠਾਂ ਬਣੇ ਆਡੀਓ ਪਲੇਅਰ 'ਤੇ ਕਲਿੱਕ ਕਰੋ।


Share

Follow SBS Punjabi

Download our apps

Watch on SBS

Punjabi News

Watch now