- ਪੱਛਮੀ ਆਸਟ੍ਰੇਲੀਅਨ ਪ੍ਰੀਮੀਅਰ ਮਾਰਕ ਮੈਕਗੋਵਨ ਨੇ ਆਪਣੇ ਓਹਦੇ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ।
- ਪੀ ਡਬਲਿਊ ਸੀ ਨੇ ਆਪਣੇ ਨੌਂ ਭਾਈਵਾਲਾਂ ਨੂੰ ਹਾਲ ਹੀ ਦੇ ਟੈਕਸ ਘੋਟਾਲੇ ਦੇ ਨਤੀਜੇ ਵਜੋਂ ਤੁਰੰਤ ਛੁੱਟੀ 'ਤੇ ਜਾਣ ਦਾ ਦਿੱਤਾ ਹੁਕਮ।
- ਸੀਮਾ ਸੁਰੱਖਿਆ ਬਲਾਂ (BSF) ਨੇ ਅੰਮ੍ਰਿਤਸਰ ਸਰਹੱਦ ਨੇੜੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ।
ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਹੇਠਾਂ ਬਣੇ ਆਡੀਓ ਪਲੇਅਰ 'ਤੇ ਕਲਿੱਕ ਕਰੋ।




