SKIP TO MAIN CONTENT

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 11 ਸਤੰਬਰ, 2023

Australian News in Punjabi
Listen to the latest news headlines in Australia from SBS Punjabi radio. Source: SBS / SBS Punjabi

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।


Published

Updated

Presented by Patras Masih

Source: SBS


Skip to podcast episode content

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।


  • ਲ਼ੇਬਰ ਅਤੇ ਗ੍ਰੀਨਜ਼ ਪਾਰਟੀਆਂ ਨੇ ਇਸ ਹਫਤੇ ਦੇ ਅਖੀਰ ਵਿੱਚ ਸਰਕਾਰ ਦੇ 10 ਬਿਲੀਅਨ ਹਾਊਸਿੰਗ ਫੰਡ ਨੂੰ ਪਾਸ ਕਰਨ ਲਈ ਕੀਤਾ ਸਮਝੌਤਾ
  • ਨਿਊ ਸਾਊਥ ਵੇਲਜ਼ ਸਰਕਾਰ ਨੇ ਰਾਜ ਅੰਦਰ 15 ਨਵੇਂ ਸਕੂਲ ਬਣਾਉਣ ਦਾ ਕੀਤਾ ਵਾਅਦਾ
  • ਮੈਲਬੌਰਨ ਵਿੱਚ ਛੁਰਾ ਮਾਰਨ ਅਤੇ ਕਾਰ ਚੋਰੀ ਕਰਨ ਦੇ ਕਥਿਤ ਮਾਮਲੇ ਵਿੱਚ 3 ਵਿਅਕਤੀਆਂ ਉੱਤੇ ਸੰਗੀਨ ਲੱਗੇ ਦੋਸ਼

ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਹੇਠਾਂ ਬਣੇ ਆਡੀਓ ਪਲੇਅਰ 'ਤੇ ਕਲਿੱਕ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now