ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 6 ਜੂਲਾਈ, 2023

ਅੰਤਰਰਾਸ਼ਟਰੀ ਚੈੱਕ-ਇਨ ਪੁਆਇੰਟਾਂ 'ਤੇ ਸਿਸਟਮ ਆਊਟੇਜ ਕਾਰਨ ਦੇਸ਼ ਭਰ ਦੇ ਪ੍ਰਮੁੱਖ ਹਵਾਈ ਅੱਡਿਆਂ 'ਤੇ ਦੇਰੀ ਹੋ ਰਹੀ ਹੈ। ਆਸਟ੍ਰੇਲੀਅਨ ਬਾਰਡਰ ਫੋਰਸ ਨੇ ਪੁਸ਼ਟੀ ਕੀਤੀ ਹੈ ਕਿ ਸੇਵਾ ਪ੍ਰਦਾਤਾ ਜੋ ਯਾਤਰੀ ਪ੍ਰੋਸੈਸਿੰਗ ਪ੍ਰਣਾਲੀਆਂ ਦਾ ਪ੍ਰਬੰਧਨ ਕਰਦਾ ਹੈ, ਆਈ-ਟੀ ਆਊਟੇਜ ਦਾ ਸਾਹਮਣਾ ਕਰ ਰਿਹਾ ਸੀ। Credit: Joe Burbank/AP
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
Share





