ਇਸ ਬਾਰੇ ਹੋਰ ਜਾਣਕਾਰੀ ਲਈ ਆਡੀਓ ਬਟਨ ‘ਤੇ ਕਲਿੱਕ ਕਰੋ।
ਮਾਨਸਿਕ ਸਿਹਤ ਉੱਤੇ ਅਸਰ ਪਾਉਂਦਾ ਹੈ ਰਾਤ ਵੇਲੇ ਵੱਧ ਰੌਸ਼ਨੀ ਦੇ ਸੰਪਰਕ 'ਚ ਰਹਿਣਾ

A cute young girl lies in a comfy double bed, wrapped in a thick duvet with a terracotta coloured linen duvet cover and white bedding. Her arms are raised above her head and over her forehead in a cute position. Source: Moment RF / Catherine Falls Commercial/Getty Images
ਇਹ ਸਿੱਧ ਹੋ ਚੁੱਕਾ ਹੈ ਕਿ ਦਿਨ ਵੇਲੇ ਰੌਸ਼ਨੀ ਦੇ ਸੰਪਰਕ ਵਿਚ ਜ਼ਿਆਦਾ ਆਉਣਾ ਅਤੇ ਰਾਤ ਵੇਲੇ ਰੌਸ਼ਨੀ ਨੂੰ ਘੱਟ ਕਰਨਾ ਸਾਨੂੰ ਮਾਨਸਿਕ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਮੋਨਾਸ਼ ਯੂਨੀਵਰਸਿਟੀ ਦੇ ਇੰਸਟੀਟਿਊਟ ਫਾਰ ਬਰੇਨ ਐਂਡ ਮੈਂਟਲ ਹੈਲ਼ਥ ਦੀ ਸਟੱਡੀ ਇਹ ਇਸ਼ਾਰਾ ਕਰਦੀ ਹੈ ਕਿ ਜਿਹੜੇ ਲੋਕ ਰਾਤ ਵੇਲੇ ਬਹੁਤ ਜਿਆਦਾ ਰੌਸ਼ਨੀ ਦੇ ਸੰਪਰਕ ਵਿੱਚ ਆਏ ਸਨ ਉਨ੍ਹਾਂ 'ਚ ਡਿਪ੍ਰੈਸ਼ਨ ਦਾ ਖਤਰਾ 30% ਵੱਧ ਸੀ। ਜਦਕਿ ਦਿਨ ਵੇਲੇ ਏਨੀ ਹੀ ਰੌਸ਼ਨੀ ਦੇ ਸੰਪਰਕ ਵਿੱਚ ਆਉੇਣ ਵਾਲਿਆਂ 'ਚ ਡਿਪ੍ਰੈਸ਼ਨ ਦਾ ਖਤਰਾ 20% ਘੱਟ ਸੀ।
Share