Watch FIFA World Cup 2026™

LIVE, FREE and EXCLUSIVE

ਗਿੱਪੀ ਗਰੇਵਾਲ ਦੀ ਕੈਰੀ ਆਨ ਜੱਟਾ – 2 ਵਿੱਚ ਨਵਾਂ ਮਸਾਲਾ

Carry on Jatta-2

Released worldwide Source: Harpreet Kaur

ਕਈ ਹੋਰ ਫਿਲਮਾਂ ਦੇ ਹਿੱਟ ਗੀਤਾਂ ਦੇ ਮੁਖੜੇ ਸੁਨਣ ਵਾਸਤੇ, ਜੁੜੋ ਇਸ ਬੋਲੀਵੁੱਡ ਗੱਪਸ਼ੱਪ ਨਾਲ।


Published

By Harpreet Kaur

Presented by Harpreet Kaur

Source: SBS



Share this with family and friends


ਕਈ ਹੋਰ ਫਿਲਮਾਂ ਦੇ ਹਿੱਟ ਗੀਤਾਂ ਦੇ ਮੁਖੜੇ ਸੁਨਣ ਵਾਸਤੇ, ਜੁੜੋ ਇਸ ਬੋਲੀਵੁੱਡ ਗੱਪਸ਼ੱਪ ਨਾਲ।


ਕਰੀਨਾ ਤੇ ਸਵਰਾ ਚਮਕੀਆਂ ਵੀਰੇ ਦੀ ਵੈਡਿੰਗ ਵਿੱਚ ।

ਪਰ ਕੁੱਝ ਕੂ ਡਾਇਲਾਗਾਂ ਕਾਰਨ ਪਾਕਿਸਤਾਨ ਵਲੋਂ ਵੀਰੇ ਦੀ ਵੈਡਿੰਗਫਿਲਮ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ ।

ਇਸ ਸਾਲ ਈਦ ਤੇ ਫਿਲਮ ਜ਼ੀਰੋ ਦਾ ਪਰੋਮੋ ਹੋਵੇਗਾ ਜਾਰੀ।ਸਲਮਾਨ ਖਾਨ ਇਸ ਵਿੱਚ ਗੈਸਟ ਵਜੋਂ ਸ਼ਾਮਲ ਹੋਣਗੇ ।

ਸੁਪਰ ਹੀਰੋ ਫਿਲਮ ਬਾਰੇ ਫਿਲਮਕਾਰਾਂ ਵਲੋਂ ਜੋਰਦਾਰ ਸਵਾਗਤ ।

ਕਈ ਹੋਰ ਫਿਲਮਾਂ ਦੇ ਹਿੱਟ ਗੀਤਾਂ ਦੇ ਮੁਖੜੇ ਸੁਨਣ ਵਾਸਤੇ, ਜੁੜੋ ਇਸ ਬੋਲੀਵੁੱਡ ਗੱਪਸ਼ੱਪ ਨਾਲ ।   

Follow SBS Punjabi on Facebook and Twitter.


Latest podcast episodes

Follow SBS Punjabi

Download our apps

Watch on SBS

Punjabi News

Watch now