The movie on the life of Amar Singh Chamkila is recently released on the digital platform. Credit: Mahesh Kumar1980ਵਿਆਂ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੇ ਇੱਕ ਦੋਸਤ ਸਵਰਨ ਸਿਵੀਆ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਮਸ਼ਹੂਰ ਫਿਲਮੀ ਅਦਾਕਾਰਾ ਸ਼੍ਰੀਦੇਵੀ ਵੀ ਚਮਕੀਲਾ ਤੋਂ ਬਹੁਤ ਪ੍ਰਭਾਵਤ ਸੀ ਅਤੇ ਉਸ ਨੇ ਚਮਕੀਲਾ ਨੂੰ ਆਪਣੇ ਨਾਲ ਇੱਕ ਫਿਲਮ ਕਰਨ ਲਈ ਵੀ ਕਿਹਾ ਸੀ। ਪਰ ਹਿੰਦੀ ਨਾ ਬੋਲ ਸਕਣ ਕਾਰਨ ਚਮਕੀਲਾ ਨੇ ਇਹ ਪੇਸ਼ਕਸ਼ ਵਾਪਸ ਕਰ ਦਿੱਤੀ ਸੀ। ਅਜਿਹੀਆਂ ਹੋਰ ਬਹਤ ਸਾਰੀਆਂ ਫਿਲਮੀ ਖਬਰਾਂ ਜਾਨਣ ਲਈ ਸੁਣੋਂ ਸਾਡੀ ਬਾਲੀਵੁੱਡ ਖਬਰਸਾਰ।
Published
Updated
By MP Singh
Presented by Harpreet Kaur
Source: SBS
Skip to podcast episode contentShare this with family and friends
1980ਵਿਆਂ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੇ ਇੱਕ ਦੋਸਤ ਸਵਰਨ ਸਿਵੀਆ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਮਸ਼ਹੂਰ ਫਿਲਮੀ ਅਦਾਕਾਰਾ ਸ਼੍ਰੀਦੇਵੀ ਵੀ ਚਮਕੀਲਾ ਤੋਂ ਬਹੁਤ ਪ੍ਰਭਾਵਤ ਸੀ ਅਤੇ ਉਸ ਨੇ ਚਮਕੀਲਾ ਨੂੰ ਆਪਣੇ ਨਾਲ ਇੱਕ ਫਿਲਮ ਕਰਨ ਲਈ ਵੀ ਕਿਹਾ ਸੀ। ਪਰ ਹਿੰਦੀ ਨਾ ਬੋਲ ਸਕਣ ਕਾਰਨ ਚਮਕੀਲਾ ਨੇ ਇਹ ਪੇਸ਼ਕਸ਼ ਵਾਪਸ ਕਰ ਦਿੱਤੀ ਸੀ। ਅਜਿਹੀਆਂ ਹੋਰ ਬਹਤ ਸਾਰੀਆਂ ਫਿਲਮੀ ਖਬਰਾਂ ਜਾਨਣ ਲਈ ਸੁਣੋਂ ਸਾਡੀ ਬਾਲੀਵੁੱਡ ਖਬਰਸਾਰ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ।
ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।