ਇਸ ਨੂੰ ਬਰੀਕੀ ਨਾਲ ਸਮਝਣ ਵਾਸਤੇ ਅਸੀ ਗੱਲ ਕੀਤੀ ਹੈ, ਸਿਡਨੀ ਨਿਵਾਸੀ ਕੁਲਦੀਪ ਸਿੰਘ ਸਿੱਧੂ ਦੇ ਨਾਲ ਜ੍ਹਿਨ੍ਹਾਂ ਨੂੰ ਸਟੈਮ ਸੈੱਲ ਪ੍ਰਤੀ ਕੀਤੇ ਖੋਜ ਕਾਰਜਾਂ ਵਾਸਤੇ ਸਾਲ 208 ਵਿੱਚ ਐਨਆਰਆਈ ਔਫ ਦਾ ਯੀਅਰ ਦਾ ਸਨਮਾਨ ਵੀ ਮਿਲ ਚੁੱਕਿਆ ਹੈ।
Chair of stem cell biology and director stem cells lab, UNSW Credit: Dr Kuldip Sidhu
ਸਟੈਮ ਸੈੱਲਜ਼ ਸਾਡੇ ਸ਼ਰੀਰ ਲਈ ਕਿਉਂ ਲੋੜੀਂਦੇ ਹਨ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਅਤੇ ਇਹਨਾਂ ਨੂੰ ਬਿਮਾਰੀਆਂ ਦਾ ਮੁਕਾਬਲਾ ਕਰਨ ਦੀ ਥਾਂ ਤੇ ਬਿਮਾਰੀਆਂ ਨੂੰ ਰੋਕਣ ਲਈ ਕਿਵੇਂ ਵਰਤਿਆ ਜਾ ਰਿਹਾ ਹੈ, ਆਦਿ ਬਾਰੇ ਵਿਸਥਾਰ ਨਾਲ ਸਮਝਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਖਾਸ ਜਾਣਕਾਰੀ।ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X ਉੱਤੇ ਵੀ ਫਾਲੋ ਕਰੋ।