ਸੂਰਜ ਦੀਆਂ ਕਿਰਨਾਂ ਵਿੱਚੋਂ ਮਿਲਦਾ ਵਿਟਾਮਿਨ ਡੀ ਬਨਾਮ ਚਮੜੀ ਦਾ ਕੈਂਸਰ10:42 Credit: beautypediaਐਸ ਬੀ ਐਸ ਪੰਜਾਬੀView Podcast SeriesFollow and SubscribeApple PodcastsYouTubeSpotifyDownload (9.8MB)Download the SBS Audio appAvailable on iOS and Android ਵਿਟਾਮਿਨ 'ਡੀ’ ਇਕ ਅਜਿਹਾ ਪੌਸ਼ਟਿਕ ਤੱਤ ਹੈ, ਜੋ ਹੱਡੀਆਂ ਨੂੰ ਮਜ਼ਬੂਤੀ ਦੇਣ ਸਮੇਤ ਹੋਰਨਾਂ ਸਮੱਸਿਆਵਾਂ ਤੋਂ ਮਨੁੱਖੀ ਸਰੀਰ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸੂਰਜ ਦੀ ਰੌਸ਼ਨੀ ਨੂੰ ਵਿਟਾਮਿਨ 'ਡੀ' ਦਾ ਮੁੱਖ ਕੁਦਰਤੀ ਸੋਮਾ ਮੰਨਿਆ ਗਿਆ ਹੈ ਪਰ ਆਸਟ੍ਰੇਲੀਆ ਵਿੱਚ ਸੂਰਜ ਦੀਆਂ ਤੇਜ਼ ਕਿਰਨਾਂ ਚਮੜੀ ਦੇ ਕੈਂਸਰ ਦਾ ਕਾਰਨ ਵੀ ਬਣਦੀਆਂ ਹਨ। ਇਸ ਦੇ ਮੱਦੇਨਜ਼ਰ ਵਿਟਾਮਿਨ 'ਡੀ’ ਦੀ ਪੂਰਤੀ ਅਤੇ ਸਾਵਧਾਨੀਆਂ ਬਾਰੇ ਸਕਿਨ ਕੈਂਸਰ ਸਪੈਸ਼ਲਿਸਟ ਡਾ. ਮਨਨ ਚੱਢਾ ਨੇ ਐਸਬੀਐਸ ਨਾਲ ਗੱਲਬਾਤ ਕਰਦਿਆਂ ਕੁਝ ਅਹਿਮ ਨੁਕਤੇ ਸਾਂਝੇ ਕੀਤੇ ਹਨ। ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ …ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ ।READ MOREਆਸਟ੍ਰੇਲੀਆ ਵਿੱਚ ਚਮੜੀ ਦੇ ਕੈਂਸਰ ਦੇ ਖਤਰਿਆਂ ਤੋਂ ਸੁਰੱਖਿਅਤ ਕਿਵੇਂ ਰਿਹਾ ਜਾ ਸਕਦਾ ਹੈ?ਆਸਟ੍ਰੇਲੀਆ ਦੀਆਂ ਗਰਮੀਆਂ ਦੌਰਾਨ ਸੁਰੱਖਿਅਤ ਅਤੇ ਠੰਢੇ ਰਹਿਣ ਬਾਰੇ ਵਿਸ਼ੇਸ਼ ਜਾਣਕਾਰੀShareLatest podcast episodesਸਤਵੰਤ ਸਿੰਘ ਕੈਲੇ: ਸਿੱਖ ਭਾਈਚਾਰੇ ਦੀ 26 ਸਾਲ ਸੇਵਾ ਲਈ 'ਆਰਡਰ ਆਫ਼ ਆਸਟ੍ਰੇਲੀਆ' ਮੈਡਲਆਸਟ੍ਰੇਲੀਆ ਦਿਵਸ: ਜਸ਼ਨ, ਵਿਵਾਦ ਅਤੇ ਵੱਖ-ਵੱਖ ਨਜ਼ਰੀਏਖ਼ਬਰਾਂ ਫਟਾਫੱਟ: ਆਸਟ੍ਰੇਲੀਆ ਦੇ 'ਰਾਸ਼ਟਰੀ ਸੋਗ' ਤੋਂ ਲੈ ਕੇ ਪੰਜਾਬ ਦੀ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਤੱਕ, ਹਫ਼ਤੇ ਦੀਆਂ ਮੁੱਖ ਖ਼ਬਰਾਂਆਸਟ੍ਰੇਲੀਆਈ ਇਤਿਹਾਸ ਵਿੱਚ ਪੰਜਾਬੀ ਪਰਵਾਸੀ ਨੂੰ ਲੱਭੀ ਪੜਦਾਦਾ ਜੀ ਦੀ ਵਿਰਾਸਤ