SKIP TO MAIN CONTENT

ਰੇਡੀਓ ਹੋਸਟ ਜੇਜੇ ਫੀਨੀ ਛੇੜਛਾੜ ਮਾਮਲੇ ਵਿੱਚ ਟੈਕਸੀ ਡਰਾਈਵਰ ਅਦਾਲਤ ਵੱਲੋਂ ਬਰੀ

Baljit Singh
Source: Supplied

ਆਕਲੈਂਡ ਦੇ ਟੈਕਸੀ ਡਰਾਈਵਰ 29-ਸਾਲਾ ਬਲਜੀਤ ਸਿੰਘ ਨੂੰ ਇੱਕ ਜਿਨਸੀ ਛੇੜਛਾੜ ਦੇ ਮਾਮਲੇ ਵਿੱਚ ਬੇਕਸੂਰ ਪਾਇਆ ਗਿਆ ਹੈ। ਬਲਜੀਤ ਸਿੰਘ ਉੱਤੇ ਮਸ਼ਹੂਰ ਰੇਡੀਓ ਹੋਸਟ ਜੇਜੇ ਫੀਨੀ ਨੇ ਆਪਣੀ ਟੈਕਸੀ ਵਿੱਚ ਛੇੜਛਾੜ ਕਰਨ ਅਤੇ ਅਸ਼ਲੀਲ ਸ਼ਬਦਾਵਲੀ ਵਰਤਣ ਦਾ ਦੋਸ਼ ਲਾਇਆ ਸੀ ਪਰ ਬਲਜੀਤ ਸ਼ੁਰੂ ਤੋਂ ਹੀ ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਸੀ। ਵਧੇਰੇ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ….

Published

Updated

By Preetinder Grewal, Vivek Kumar

Source: SBS

Skip to podcast episode content

ਆਕਲੈਂਡ ਦੇ ਟੈਕਸੀ ਡਰਾਈਵਰ 29-ਸਾਲਾ ਬਲਜੀਤ ਸਿੰਘ ਨੂੰ ਇੱਕ ਜਿਨਸੀ ਛੇੜਛਾੜ ਦੇ ਮਾਮਲੇ ਵਿੱਚ ਬੇਕਸੂਰ ਪਾਇਆ ਗਿਆ ਹੈ। ਬਲਜੀਤ ਸਿੰਘ ਉੱਤੇ ਮਸ਼ਹੂਰ ਰੇਡੀਓ ਹੋਸਟ ਜੇਜੇ ਫੀਨੀ ਨੇ ਆਪਣੀ ਟੈਕਸੀ ਵਿੱਚ ਛੇੜਛਾੜ ਕਰਨ ਅਤੇ ਅਸ਼ਲੀਲ ਸ਼ਬਦਾਵਲੀ ਵਰਤਣ ਦਾ ਦੋਸ਼ ਲਾਇਆ ਸੀ ਪਰ ਬਲਜੀਤ ਸ਼ੁਰੂ ਤੋਂ ਹੀ ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਸੀ। ਵਧੇਰੇ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ….

Latest podcast episodes

Follow SBS Punjabi

Download our apps

Watch on SBS

Punjabi News

Stream now