ਆਸਟ੍ਰੇਲੀਅਨ ਡਾਲਰ 15 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚਿਆ (Source: AAP Image/James Ross) Source: AAP / JAMES ROSS/AAPIMAGEਪਿਛਲੇ ਕੁਝ ਦਿਨਾਂ ਤੋਂ ਆਸਟ੍ਰੇਲੀਆਈ ਡਾਲਰ ਦੀ ਗਤੀ ਉਪਰ ਵੱਲ ਨੂੰ ਬਰਕਰਾਰ ਚੱਲ ਰਹੀ ਹੈ। ਇੱਕ ਆਸਟ੍ਰੇਲੀਅਨ ਡਾਲਰ ਹੁਣ 63 ਭਾਰਤੀ ਰੁਪਏ ਤੋਂ ਵੀ ਅੱਗੇ ਚਲਾ ਗਿਆ ਹੈ। ਇੱਕ ਮਜ਼ਬੂਤ ਆਸਟ੍ਰੇਲੀਆਈ ਡਾਲਰ ਵਿਦੇਸ਼ੀ ਯਾਤਰੀਆਂ ਅਤੇ ਘਰੇਲੂ ਬਜਟ ਲਈ ਸਵਾਗਤਯੋਗ ਖ਼ਬਰ ਹੋ ਸਕਦੀ ਹੈ। ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।
Published
By Cameron Carr
Presented by Tejinder Pal Singh Hallan
Source: SBS
Skip to podcast episode contentShare this with family and friends
ਪਿਛਲੇ ਕੁਝ ਦਿਨਾਂ ਤੋਂ ਆਸਟ੍ਰੇਲੀਆਈ ਡਾਲਰ ਦੀ ਗਤੀ ਉਪਰ ਵੱਲ ਨੂੰ ਬਰਕਰਾਰ ਚੱਲ ਰਹੀ ਹੈ। ਇੱਕ ਆਸਟ੍ਰੇਲੀਅਨ ਡਾਲਰ ਹੁਣ 63 ਭਾਰਤੀ ਰੁਪਏ ਤੋਂ ਵੀ ਅੱਗੇ ਚਲਾ ਗਿਆ ਹੈ। ਇੱਕ ਮਜ਼ਬੂਤ ਆਸਟ੍ਰੇਲੀਆਈ ਡਾਲਰ ਵਿਦੇਸ਼ੀ ਯਾਤਰੀਆਂ ਅਤੇ ਘਰੇਲੂ ਬਜਟ ਲਈ ਸਵਾਗਤਯੋਗ ਖ਼ਬਰ ਹੋ ਸਕਦੀ ਹੈ। ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।