SKIP TO MAIN CONTENT

ਖਬਰਨਾਮਾ: ਗੱਠਜੋੜ ਨੇ ਕਿਹਾ ਕਿ ਜੇਕਰ ਚੁਣੇ ਗਏ, ਤਾਂ ਸਰਕਾਰ ਦੀਆਂ ਟੈਕਸ ਕਟੌਤੀਆਂ ਨੂੰ ਕਰ ਦੇਣਗੇ ਰੱਦ

ANGUS TAYLOR PRESSER
Shadow Treasurer Angus Taylor (AAP Image/Lukas Coch) NO ARCHIVING Source: AAP / LUKAS COCH/AAPIMAGE

ਵਿਰੋਧੀ ਧਿਰ ਦੇ ਖਜ਼ਾਨਾ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਜੇਕਰ ਗੱਠਜੋੜ ਚੁਣਿਆ ਜਾਂਦਾ ਹੈ ਤਾਂ ਉਹ ਲੇਬਰ ਦੀਆਂ ਟੈਕਸ ਕਟੌਤੀਆਂ ਨੂੰ ਰੱਦ ਕਰ ਦੇਵੇਗਾ। ਸਰਕਾਰ ਦੇ ਬਜਟ ਆਮਦਨ ਟੈਕਸ ਵਿੱਚ ਕਟੌਤੀ ਨੂੰ ਸੈਨੇਟ ਨੇ ਪਾਸ ਕਰ ਦਿੱਤਾ, ਹਾਲਾਂਕਿ ਗੱਠਜੋੜ ਨੇ ਯੋਜਨਾ ਦੇ ਵਿਰੁੱਧ ਵੋਟ ਦਿੱਤੀ। ਇਹ ਅਤੇ ਦਿਨ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

Published

Presented by Tejinder Pal Singh Hallan

Source: SBS

Skip to podcast episode content

ਵਿਰੋਧੀ ਧਿਰ ਦੇ ਖਜ਼ਾਨਾ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਜੇਕਰ ਗੱਠਜੋੜ ਚੁਣਿਆ ਜਾਂਦਾ ਹੈ ਤਾਂ ਉਹ ਲੇਬਰ ਦੀਆਂ ਟੈਕਸ ਕਟੌਤੀਆਂ ਨੂੰ ਰੱਦ ਕਰ ਦੇਵੇਗਾ। ਸਰਕਾਰ ਦੇ ਬਜਟ ਆਮਦਨ ਟੈਕਸ ਵਿੱਚ ਕਟੌਤੀ ਨੂੰ ਸੈਨੇਟ ਨੇ ਪਾਸ ਕਰ ਦਿੱਤਾ, ਹਾਲਾਂਕਿ ਗੱਠਜੋੜ ਨੇ ਯੋਜਨਾ ਦੇ ਵਿਰੁੱਧ ਵੋਟ ਦਿੱਤੀ। ਇਹ ਅਤੇ ਦਿਨ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

Latest podcast episodes

Follow SBS Punjabi

Download our apps

Watch on SBS

Punjabi News

Stream now