ਦੋਵੇਂ ਪ੍ਰਮੁੱਖ ਪਾਰਟੀਆਂ ਦੇ ਨੇਤਾਵਾਂ ਵੱਲੋਂ ਕੱਲ੍ਹ ਰਾਤ ਸਕਾਈ ਨਿਊਜ਼ 'ਤੇ ਆਪਣੀਆਂ ਚੋਣ ਨੀਤੀਆਂ 'ਤੇ ਬਹਿਸ ਕਰਨ ਤੋਂ ਬਾਅਦ, ਗੱਠਜੋੜ ਨੇ ਆਪਣੀ ਗੈਸ ਨੀਤੀ ਬਾਰੇ ਹੋਰ ਵੇਰਵੇ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਸ ਵੱਲੋਂ 'ਪੂਰਬੀ ਤੱਟ 'ਤੇ ਰਿਜ਼ਰਵੇਸ਼ਨ' ਸਥਾਪਤ ਕੀਤੇ ਜਾਣ ਨਾਲ ਘਰੇਲੂ ਬਾਜ਼ਾਰ ਲਈ ਗੈਸ ਦੀ ਇੱਕ ਮਾਤਰਾ ਦੀ ਰਿਜ਼ਰਵੇਸ਼ਨ ਨੂੰ ਯਕੀਨੀ ਬਣਾਇਆ ਜਾਵੇਗਾ। ਲੇਬਰ ਦੀ ਵਕਤਾ ਨੇ ਇਸ ਐਲਾਨ ਦਾ ਖੰਡਨ ਕਰਦੇ ਹੋਏ ਕੀ ਕਿਹਾ ਹੈ, ਇਹ ਜਾਣਨ ਲਈ ਸੁਣੋ ਅੱਜ ਦਾ ਖਬਰਨਾਮਾਂ....
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





