Watch FIFA World Cup 2026™

LIVE, FREE and EXCLUSIVE starting June 12 2026

ਖ਼ਬਰ ਫਟਾਫੱਟ: ਪੂਰੇ ਹਫਤੇ ਦੀਆਂ ਉਹ ਖਬਰਾਂ ਜੋ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ, ਜਾਣੋ ਕੁਝ ਮਿੰਟਾਂ 'ਚ

Punjabi Weekly News Wrap

ਪੂਰੇ ਹਫਤੇ ਦੀਆਂ ਖਾਸ ਖਬਰਾਂ Credit: AAP/Getty

ਆਸਟ੍ਰੇਲੀਆ ਸਮੇਤ ਪੂਰੀ ਦੁਨੀਆ ਵਿੱਚ ਜਿਹੜੀਆਂ ਖਬਰਾਂ ਇਸ ਹਫਤੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਉਹਨਾਂ ਵਿੱਚੋਂ ਸਭ ਤੋਂ ਵੱਧ ਸੁਰਖੀਆਂ ਬਟੋਰੀਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ। ਜਿੱਥੇ ਟਰੰਪ ਦੇ ਹੁਕਮਾਂ ਤੋਂ ਬਾਅਦ 104 ਭਾਰਤੀ ਅਮਰੀਕਾ ਡਿਪੋਰਟ ਕੀਤੇ ਗਏ ਉੱਥੇ ਹੀ ਟਰੰਪ ਨੇ ਆਪਣੇ ਗਾਜ਼ਾ ਵਾਲੇ ਬਿਆਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਜਾਣੋ ਇਹ ਸਾਰੀਆਂ ਖਬਰਾਂ ਸਿਰਫ ਕੁਝ ਮਿੰਟਾਂ ਵਿੱਚ...


Published

Updated

By Puneet Dhingra

Source: SBS



Share this with family and friends


ਆਸਟ੍ਰੇਲੀਆ ਸਮੇਤ ਪੂਰੀ ਦੁਨੀਆ ਵਿੱਚ ਜਿਹੜੀਆਂ ਖਬਰਾਂ ਇਸ ਹਫਤੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਉਹਨਾਂ ਵਿੱਚੋਂ ਸਭ ਤੋਂ ਵੱਧ ਸੁਰਖੀਆਂ ਬਟੋਰੀਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ। ਜਿੱਥੇ ਟਰੰਪ ਦੇ ਹੁਕਮਾਂ ਤੋਂ ਬਾਅਦ 104 ਭਾਰਤੀ ਅਮਰੀਕਾ ਡਿਪੋਰਟ ਕੀਤੇ ਗਏ ਉੱਥੇ ਹੀ ਟਰੰਪ ਨੇ ਆਪਣੇ ਗਾਜ਼ਾ ਵਾਲੇ ਬਿਆਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਜਾਣੋ ਇਹ ਸਾਰੀਆਂ ਖਬਰਾਂ ਸਿਰਫ ਕੁਝ ਮਿੰਟਾਂ ਵਿੱਚ...


  1. ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਗਾਜ਼ਾ ਪੱਟੀ ਨੂੰ ਅਮਰੀਕਾ ਦੇ ਅਧੀਨ ਲੈਣ ਅਤੇ ਫ਼ਲਸਤੀਨੀਆਂ ਨੂੰ ਕਿਸੇ ਹੋਰ ਥਾਂ ਉਤੇ ਵਸਾਉਣ ਦੀ ਯੋਜਨਾ ਦੀ ਦੁਨੀਆ ਭਰ ਵਿੱਚ ਨਿੰਦਾ ਹੋ ਰਹੀ ਹੈ। ਉਹ ਇਸ ਨੂੰ ਸ਼ਾਂਤੀ ਅਤੇ ਸਾਂਝ ਦੀ ਯੋਜਨਾ ਦੱਸ ਰਹੇ ਹਨ।
  2. ਚੀਨ ਨੇ ਰਾਸ਼ਟਰੀ ਸੁਰੱਖਿਆ ਦੇ ਆਧਾਰ ‘ਤੇ ਆਸਟਰੇਲੀਆ ਵੱਲੋਂ ਸਰਕਾਰੀ ਡਿਵਾਈਸਾਂ ‘ਤੇ A-I DeepSeek ਐਪ ‘ਤੇ ਲਾਈ ਗਈ ਪਾਬੰਦੀ ਦੀ ਆਲੋਚਨਾ ਕੀਤੀ ਹੈ।
  3. ਇਹ ਖੁਲਾਸਾ ਹੋਇਆ ਹੈ ਕਿ ਹੈ ਕਿ ਲੇਬਰ ਪਾਰਟੀ ਨੂੰ ਡੋਨਾਲਡ ਟਰੰਪ ਦੇ ਸਭ ਤੋਂ ਵੱਡੇ ਆਸਟਰੇਲੀਆਈ ਸਮਰਥਕਾਂ ਵਿੱਚੋਂ ਇੱਕ, ਅਰਬਪਤੀ ਐਂਥਨੀ ਪ੍ਰੈਟ ਵਲੋਂ ਇੱਕ ਮਿਲੀਅਨ ਡਾਲਰ ਦੀ ਰਾਸ਼ੀ ਡੋਨੇਸ਼ਨ ਵਜੋਂ ਮਿਲੀ ਹੈ।
  4. ਕੈਨੇਡਾ ਦੇ ਨਾਗਰਿਕ ਅਮਰੀਕਾ ਵੱਲੋਂ ਕੈਨੇਡੀਆਈ ਆਯਾਤ ‘ਤੇ ਲਾਏ ਗਏ ਟੈਰਿਫ਼ਸ ‘ਤੇ ਪ੍ਰਤੀਕਿਰਿਆ ਦੇ ਰਹੇ ਹਨ।
  5. ਬੁੱਧਵਾਰ ਨੂੰ ਇੱਕ ਅਮਰੀਕੀ ਸੈਨਾ ਦੇ ਵਿਮਾਨ ਨੇ 104 ਡਿਪੋਰਟ ਕੀਤੇ ਗਏ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਲੈਂਡ ਕੀਤਾ।

ਵਧੇਰਾ ਜਾਣਕਾਰੀ ਲਈ ਸੁਣੋ ਇਹ ਖਬਰਨਾਮਾ...

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now