Australian notes and coins. (AAP Image/Morgan Sette) Source: AAP / Morgan Sette/AAPIMAGEਜਿੱਥੇ ਆਮ ਆਸਟ੍ਰੇਲੀਅਨ ਰਹਿਣ ਸਹਿਣ ਦੀ ਲਾਗਤ ਨਾਲ ਜੂਝ ਰਿਹਾ ਹੈ, ਉੱਥੇ ਹੀ ਆਸਟ੍ਰੇਲੀਆ ਦੇ ਅਰਬਪਤੀ ਅਮੀਰੀ ਦੇ ਸਾਰੇ ਰਿਕਾਰਡ ਤੋੜ ਰਹੇ ਹਨ। ਓਕਸਫੈਮ ਦੀ ਨਵੀਂ ਰਿਪੋਰਟ ਮੁਤਾਕਬਕ, 47 ਅਰਬਪਤੀਆਂ ਦੀ ਪਿੱਛਲੇ ਦੋ ਸਾਲ ਦੀ ਕਮਾਈ ਦੁਗਣੀ ਹੋ ਕੇ 250 ਮਿਲੀਅਨ ਡਾਲਰ ਤੋਂ ਵੀ ਵੱਧ ਹੋ ਗਈ ਹੈ। ਇਸ ਦੇ ਨਾਲ ਹੀ 25 ਸਾਲਾਂ ਵਿੱਚ ਪਹਿਲੀ ਵਾਰ ਅੱਤ ਦੀ ਗਰੀਬੀ ਵਧੀ ਹੈ। ਸਰਕਾਰ ਵੱਧ ਰਹੀ ਦੌਲਤ ਅਤੇ ਆਮ ਲੋਕਾਂ ਦੀ ਆਮਦਨੀ ਵਿਚਲੇ ਫਰਕ ਲਈ ਟੈਕਸ ਸਿਸਟਮ ਵਿੱਚ ਕੀ ਬਦਲਾ ਲਿਆ ਰਹੀ ਹੈ, ਜਾਨਣ ਲਈ ਸੁਣੋ ਇਹ ਖਾਸ ਰਿਪੋਰਟ।
Published
By Adriana Wainstok
Presented by Jasmeet Kaur
Source: SBS
Skip to podcast episode content
Share this with family and friends
ਜਿੱਥੇ ਆਮ ਆਸਟ੍ਰੇਲੀਅਨ ਰਹਿਣ ਸਹਿਣ ਦੀ ਲਾਗਤ ਨਾਲ ਜੂਝ ਰਿਹਾ ਹੈ, ਉੱਥੇ ਹੀ ਆਸਟ੍ਰੇਲੀਆ ਦੇ ਅਰਬਪਤੀ ਅਮੀਰੀ ਦੇ ਸਾਰੇ ਰਿਕਾਰਡ ਤੋੜ ਰਹੇ ਹਨ। ਓਕਸਫੈਮ ਦੀ ਨਵੀਂ ਰਿਪੋਰਟ ਮੁਤਾਕਬਕ, 47 ਅਰਬਪਤੀਆਂ ਦੀ ਪਿੱਛਲੇ ਦੋ ਸਾਲ ਦੀ ਕਮਾਈ ਦੁਗਣੀ ਹੋ ਕੇ 250 ਮਿਲੀਅਨ ਡਾਲਰ ਤੋਂ ਵੀ ਵੱਧ ਹੋ ਗਈ ਹੈ। ਇਸ ਦੇ ਨਾਲ ਹੀ 25 ਸਾਲਾਂ ਵਿੱਚ ਪਹਿਲੀ ਵਾਰ ਅੱਤ ਦੀ ਗਰੀਬੀ ਵਧੀ ਹੈ। ਸਰਕਾਰ ਵੱਧ ਰਹੀ ਦੌਲਤ ਅਤੇ ਆਮ ਲੋਕਾਂ ਦੀ ਆਮਦਨੀ ਵਿਚਲੇ ਫਰਕ ਲਈ ਟੈਕਸ ਸਿਸਟਮ ਵਿੱਚ ਕੀ ਬਦਲਾ ਲਿਆ ਰਹੀ ਹੈ, ਜਾਨਣ ਲਈ ਸੁਣੋ ਇਹ ਖਾਸ ਰਿਪੋਰਟ।