ਪਾਕਿਸਤਾਨ ਵਿਚਲੇ "ਗੈਰ-ਕਾਨੂੰਨੀ" ਅਫ਼ਗ਼ਾਨ ਪ੍ਰਵਾਸੀ ਸੰਭਾਵੀ ਦੇਸ਼-ਨਿਕਾਲੇ ਤੋਂ ਫਿਕਰਮੰਦ

Source: SBS
ਪਾਕਿਸਤਾਨ ਅਗਲੇ ਮਹੀਨੇ ਤੋਂ ਜਬਰਦਸਤੀ ਦੇਸ਼-ਨਿਕਾਲੇ ਨਾਲ਼ "ਗੈਰ-ਕਾਨੂੰਨੀ ਪ੍ਰਵਾਸੀਆਂ" ਉੱਤੇ ਕਾਰਵਾਈ ਕਰ ਰਿਹਾ ਹੈ। ਇਸਦਾ ਅਸਰ ਬਹੁਤ ਸਾਰੇ ਅਫਗਾਨ ਸ਼ਰਨਾਰਥੀ ਉੱਤੇ ਪਵੇਗਾ ਜੋ ਇਸ ਗੱਲੋਂ ਫਿਕਰਮੰਦ ਹਨ ਕਿ ਜੇਕਰ ਉਨ੍ਹਾਂ ਨੂੰ ਤਾਲਿਬਾਨ ਦੇ ਕਬਜ਼ੇ ਵਾਲੇ ਵਤਨ ਪਰਤਣ ਲਈ ਮਜਬੂਰ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਦੀ ਸੁਰੱਖਿਆ ਦਾ ਕੀ ਬਣੇਗਾ? ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ਉੱਤੇ ਕਲਿੱਕ ਕਰੋ....
Share