SKIP TO MAIN CONTENT

ਖ਼ਤਰਨਾਕ ਤਰੀਕੇ ਨਾਲ਼ ਰੇਲਵੇ ਲਾਈਨ ਪਾਰ ਕਰਨ ਪਿੱਛੋਂ ਵਿਦਿਆਰਥੀਆਂ ਨੂੰ ਚੇਤਾਵਨੀ, ਹੋ ਸਕਦਾ ਸੀ ਜੁਰਮਾਨਾ

track crossing
Two Indian students spotted jumping into pit between rail tracks in Melbourne. Source: SBS

ਮੈਲਬੌਰਨ ਦੇ ਦੱਖਣ-ਪੂਰਬੀ ਇਲਾਕੇ ਹੈਲਮ ਦੇ ਰੇਲਵੇ ਸਟੇਸ਼ਨ 'ਤੇ ਦੋ ਭਾਰਤੀ ਵਿਦਿਆਰਥੀ ਖ਼ਤਰਨਾਕ ਤਰੀਕੇ ਨਾਲ਼ ਰੇਲਵੇ ਲਾਈਨ ਪਾਰ ਕਰਦੇ ਦੇਖੇ ਗਏ। ਸੁਰੱਖਿਆ-ਕਰਮੀਆਂ ਵਲੋਂ ਇਹਨਾਂ ਵਿਦਿਆਰਥੀਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਹਾਲਾਂਕਿ ਇਸ ਦੇ ਚਲਦਿਆਂ ਭਾਰੀ ਜੁਰਮਾਨਾ ਤੇ ਗੰਭੀਰ ਅਪਰਾਧ ਦੀ ਸੂਰਤ ਵਿੱਚ ਗ੍ਰਿਫਤਾਰੀ ਵੀ ਹੋ ਸਕਦੀ ਸੀ। ਪੇਸ਼ ਹੈ ਇਸ ਬਾਰੇ ਇੱਕ ਖਾਸ ਰਿਪੋਰਟ...

Published

Updated

By Avneet Arora

Presented by Meenakshi Sharma

Source: SBS

Skip to podcast episode content

ਮੈਲਬੌਰਨ ਦੇ ਦੱਖਣ-ਪੂਰਬੀ ਇਲਾਕੇ ਹੈਲਮ ਦੇ ਰੇਲਵੇ ਸਟੇਸ਼ਨ 'ਤੇ ਦੋ ਭਾਰਤੀ ਵਿਦਿਆਰਥੀ ਖ਼ਤਰਨਾਕ ਤਰੀਕੇ ਨਾਲ਼ ਰੇਲਵੇ ਲਾਈਨ ਪਾਰ ਕਰਦੇ ਦੇਖੇ ਗਏ। ਸੁਰੱਖਿਆ-ਕਰਮੀਆਂ ਵਲੋਂ ਇਹਨਾਂ ਵਿਦਿਆਰਥੀਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਹਾਲਾਂਕਿ ਇਸ ਦੇ ਚਲਦਿਆਂ ਭਾਰੀ ਜੁਰਮਾਨਾ ਤੇ ਗੰਭੀਰ ਅਪਰਾਧ ਦੀ ਸੂਰਤ ਵਿੱਚ ਗ੍ਰਿਫਤਾਰੀ ਵੀ ਹੋ ਸਕਦੀ ਸੀ। ਪੇਸ਼ ਹੈ ਇਸ ਬਾਰੇ ਇੱਕ ਖਾਸ ਰਿਪੋਰਟ...

Latest podcast episodes

Follow SBS Punjabi

Download our apps

Watch on SBS

Punjabi News

Stream now