ਵੂਲੋਂਗੌਂਗ ਯੂਨੀਵਰਸਿਟੀ ਖੋਲੇਗੀ ਗੁਜਰਾਤ ਵਿੱਚ ਇੱਕ ਨਵਾਂ ਕੈਂਪਸ

University of Wollongong's Vice Chancellor Dr Patricia Davidsong at Vaisakhi Festival in Harris Park Sydney
ਵੂਲੋਂਗੌਂਗ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਅਤੇ ਪ੍ਰੈਜ਼ੀਡੈਂਟ ਡਾ. ਪੈਟਰੀਸ਼ੀਆ ਡੇਵਿਡਸਨ ਨੇ ਐਸ ਬੀ ਐਸ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਯੂਨੀਵਰਸਿਟੀ ਵਿੱਚ ਬਹੁਤ ਸਾਰੇ ਭਾਰਤੀ ਸਿਖਿਆਰਥੀ ਪੜ ਰਹੇ ਹਨ ਜੋ ਕਿ ਕਾਫੀ ਮਿਹਨਤੀ ਹੋਣ ਦੇ ਨਾਲ ਨਾਲ ਕਾਨੂੰਨ ਦੇ ਦਾਇਰੇ ਵਿੱਚ ਹੀ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਜਲਦ ਹੀ ਭਾਰਤ ਦੇ ਰਾਜ ਗੁਜਰਾਤ ਵਿੱਚ ਇੱਕ ਨਵਾਂ ਕੈਂਪਸ ਵੀ ਸ਼ੁਰੂ ਹੋਣ ਜਾ ਰਿਹਾ ਹੈ।ਇਸ ਬਾਰੇ ਵਿਸਥਾਰਤ ਜਾਣਕਾਰੀ ਲਈ ਇਹ ਗੱਲਬਾਤ ਸੁਣੋ ....
Share