SKIP TO MAIN CONTENT

ਵਿਕਟੋਰੀਆ ਕੌਂਸਲ ਦੇ ਕੁਝ ਸਿੱਖ ਉਮੀਦਵਾਰਾਂ ਨੂੰ ਨਫ਼ਰਤ ਦਾ ਕਰਨਾ ਪੈ ਰਿਹਾ ਹੈ ਸਾਹਮਣਾ

Are_Sikh_Candidates_facing_racial_attacks_in_Victorian_Council_Election.jpg
ਵਿਕਟੋਰੀਆ ਕੌਂਸਲ ਚੋਣਾਂ 'ਚ ਪੰਜਾਬੀ ਮੂਲ ਦੇ ਉਮੀਦਵਾਰਾਂ ਦੇ ਪੋਸਟਰ ਵਿਗੜੇ ਜਾਣ ਉੱਤੇ , ਉਨ੍ਹਾਂ ਵੱਲੋਂ ਰੋਸ ਦਾ ਪ੍ਰਗਟਾਵਾ।

ਵਿਕਟੋਰੀਆ ਕੌਂਸਲ ਚੋਣਾਂ ਵਿੱਚ ਲੜ ਰਹੇ ਵੱਖ-ਵੱਖ ਪਿਛੋਕੜ ਵਾਲੇ ਉਮੀਦਵਾਰਾਂ ਅਨੁਸਾਰ ਉਨ੍ਹਾਂ ਨੂੰ ਨਸਲੀ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਉਮੀਦਵਾਰਾਂ ਦੇ ਪੋਸਟਰ ਵਿਗਾੜ ਦਿੱਤੇ ਗਏ ਹਨ ਅਤੇ ਉਨ੍ਹਾਂ ਉੱਤੇ ਨਸਲੀ ਨਾਅਰੇ ਵੀ ਲਿਖੇ ਗਏ ਹਨ। ਪੰਜਾਬੀ ਮੂਲ ਦੇ ਅਜਿਹੇ ਉਮੀਦਵਾਰ ਜੋ ਆਸਟ੍ਰੇਲੀਆ ਦੇ ਰੱਖਿਆ ਬਲਾਂ ਵਿੱਚ ਵੀ ਸੇਵਾ ਕਰ ਚੁੱਕੇ ਹਨ, ਨੂੰ ਵੀ 'ਆਪਣੇ ਦੇਸ਼ ਵਾਪਸ ਜਾਣ' ਲਈ ਕਿਹਾ ਗਿਆ ਹੈ। ਪੂਰਾ ਮਾਮਲਾ ਜਾਨਣ ਲਈ ਇਹ ਪੌਡਕਾਸਟ ਸੁਣੋ....

Published

Updated

By Shyna Kalra

Source: SBS

Skip to podcast episode content

ਵਿਕਟੋਰੀਆ ਕੌਂਸਲ ਚੋਣਾਂ ਵਿੱਚ ਲੜ ਰਹੇ ਵੱਖ-ਵੱਖ ਪਿਛੋਕੜ ਵਾਲੇ ਉਮੀਦਵਾਰਾਂ ਅਨੁਸਾਰ ਉਨ੍ਹਾਂ ਨੂੰ ਨਸਲੀ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਉਮੀਦਵਾਰਾਂ ਦੇ ਪੋਸਟਰ ਵਿਗਾੜ ਦਿੱਤੇ ਗਏ ਹਨ ਅਤੇ ਉਨ੍ਹਾਂ ਉੱਤੇ ਨਸਲੀ ਨਾਅਰੇ ਵੀ ਲਿਖੇ ਗਏ ਹਨ। ਪੰਜਾਬੀ ਮੂਲ ਦੇ ਅਜਿਹੇ ਉਮੀਦਵਾਰ ਜੋ ਆਸਟ੍ਰੇਲੀਆ ਦੇ ਰੱਖਿਆ ਬਲਾਂ ਵਿੱਚ ਵੀ ਸੇਵਾ ਕਰ ਚੁੱਕੇ ਹਨ, ਨੂੰ ਵੀ 'ਆਪਣੇ ਦੇਸ਼ ਵਾਪਸ ਜਾਣ' ਲਈ ਕਿਹਾ ਗਿਆ ਹੈ। ਪੂਰਾ ਮਾਮਲਾ ਜਾਨਣ ਲਈ ਇਹ ਪੌਡਕਾਸਟ ਸੁਣੋ....

ਐਸ ਬੀ ਐਸ ਪੰਜਾਬੀ ਨੇ 'ਲੋਕਲ ਗਵਰਮੰਟ ਇੰਸਪੇਕਟੋਰੇਟੇ' ਨਾਲ ਸੰਪਰਕ ਕੀਤਾ। ਇੰਸਪੇਕਟੋਰੇਟ ਦੇ ਬੁਲਾਰੇ ਨੇ ਅਜਿਹੇ ਮਾਮਲਿਆਂ ਨੂੰ 'ਅਸਵੀਕਾਰਨਯੋਗ ਵਿਵਹਾਰ' ਕਿਹਾ ਹੈ। ਵਿਕਟੋਰੀਆ ਪੁਲਿਸ ਇਨ੍ਹਾਂ ਮਾਮਲਿਆਂ ਦੀ ਪੜਤਾਲ ਕਰ ਰਹੀ ਹੈ। ਪੂਰਾ ਮਾਮਲਾ ਜਾਣਨ ਲਈ ਇਸ ਪੋਡਕਾਸਟ ਨੂੰ ਸੁਣੋ....

Podcast Collection: ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now