ਵਿਕਟੋਰੀਅਨ ਸਰਕਾਰ ਦੇ ਨਵੇਂ ਫੈਸਲੇ ਨੂੰ ਕਿਰਾਏਦਾਰਾਂ ਦੀ ਸਹਿਮਤੀ ਪਰ ਮਕਾਨ ਮਾਲਿਕ ਨਾਰਾਜ਼

Source: AAP / AAP/Dan Himbrechts
ਵਿਕਟੋਰੀਅਨ ਸਰਕਾਰ ਨੇ ਇੱਕ ਨਵਾਂ ਫੈਸਲਾ ਲਿਆ ਹੈ ਜਿਸ ਤਹਿਤ ਮਕਾਨ ਮਾਲਿਕਾਂ ਨੂੰ ਹੁਣ ਦੋ ਸਾਲ ਦੇ ਵਕਫ਼ੇ ਵਿੱਚ ਸਿਰਫ ਇੱਕ ਵਾਰ ਹੀ ਕਿਰਾਇਆ ਵਧਾਉਣ ਦੀ ਇਜਾਜ਼ਤ ਹੋਵੇਗੀ। ਹਾਲਾਂਕਿ ਇਸ ਪ੍ਰਸਤਾਵ ਨੂੰ ਕਿਰਾਏਦਾਰ ਸਮੂਹਾਂ ਤੋਂ ਸਮਰਥਨ ਪ੍ਰਾਪਤ ਹੋਇਆ ਹੈ ਪਰ ਰੀਅਲ ਇਸਟੇਟ ਇੰਸਟੀਚਿਊਟ ਦਾ ਮੰਨਣਾ ਹੈ ਕਿ ਇਹ ਫੈਸਲਾ 'ਨੁਕਸਾਨਦੇਹ' ਸਾਬਿਤ ਹੋਵੇਗਾ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ....
Share



