SKIP TO MAIN CONTENT

ਆਸਟ੍ਰੇਲੀਆ ਤੋਂ ਬਾਅਦ ਹੁਣ ਨਿਊਜ਼ੀਲੈਂਡ ਵਿੱਚ ਵੀ ਹੋਇਆ ਕਰਨਗੀਆਂ ਸਾਲਾਨਾ ਸਿੱਖ ਖੇਡਾਂ

NZ Sikh Games
Members of NZ's Sikh Games Organizing Committee, Auckland. Source: Supplied

ਨਿਊਜ਼ੀਲੈਂਡ ਵਿੱਚ ਪਹਿਲੀਆਂ ਸਿੱਖ ਖੇਡਾਂ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਇਹਨਾਂ ਖੇਡਾਂ ਦਾ ਆਯੋਜਨ ਆਕਲੈਂਡ ਦੇ ਟਾਕਾਨੀਨੀ ਸਥਿਤ ਪੁਲਮਨ ਪਾਰਕ ਵਿੱਚ 30 ਨਵੰਬਰ ਅਤੇ 1 ਦਸੰਬਰ 2019 ਨੂੰ ਕੀਤਾ ਜਾਣਾ ਹੈ। ਪ੍ਰਬੰਧਕੀ ਕਮੇਟੀ ਵੱਲੋਂ ਦਲਜੀਤ ਸਿੰਘ ਸਿੱਧੂ ਅਤੇ ਤਾਰਾ ਸਿੰਘ ਬੈਂਸ ਨੇ ਦੱਸਿਆ ਕਿ ਦੋ-ਦਿਨਾ ਖੇਡ ਮਹਾਕੁੰਭ ਦੌਰਾਨ, ਅੰਦਾਜ਼ਨ 10,000 ਦੇ ਕਰੀਬ ਦਰਸ਼ਕ, ਦਰਜਨਾਂ ਖੇਡਾਂ ਤੋਂ ਇਲਾਵਾ, ਵੱਖੋ-ਵੱਖਰੀਆਂ ਪੰਜਾਬੀ ਸੱਭਿਆਚਾਰਕ ਸਰਗਰਮੀਆਂ ਦਾ ਵੀ ਆਨੰਦ ਮਾਣ ਸਕਣਗੇ। ਪ੍ਰਬੰਧਕੀ ਕਮੇਟੀ ਵੱਲੋਂ ਆਸਟ੍ਰੇਲੀਅਨ ਲੋਕਾਂ, ਖਿਡਾਰੀਆਂ ਅਤੇ ਖੇਡ ਕਲੱਬਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

Published

By Preetinder Grewal

Source: SBS

Skip to podcast episode content

ਨਿਊਜ਼ੀਲੈਂਡ ਵਿੱਚ ਪਹਿਲੀਆਂ ਸਿੱਖ ਖੇਡਾਂ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਇਹਨਾਂ ਖੇਡਾਂ ਦਾ ਆਯੋਜਨ ਆਕਲੈਂਡ ਦੇ ਟਾਕਾਨੀਨੀ ਸਥਿਤ ਪੁਲਮਨ ਪਾਰਕ ਵਿੱਚ 30 ਨਵੰਬਰ ਅਤੇ 1 ਦਸੰਬਰ 2019 ਨੂੰ ਕੀਤਾ ਜਾਣਾ ਹੈ। ਪ੍ਰਬੰਧਕੀ ਕਮੇਟੀ ਵੱਲੋਂ ਦਲਜੀਤ ਸਿੰਘ ਸਿੱਧੂ ਅਤੇ ਤਾਰਾ ਸਿੰਘ ਬੈਂਸ ਨੇ ਦੱਸਿਆ ਕਿ ਦੋ-ਦਿਨਾ ਖੇਡ ਮਹਾਕੁੰਭ ਦੌਰਾਨ, ਅੰਦਾਜ਼ਨ 10,000 ਦੇ ਕਰੀਬ ਦਰਸ਼ਕ, ਦਰਜਨਾਂ ਖੇਡਾਂ ਤੋਂ ਇਲਾਵਾ, ਵੱਖੋ-ਵੱਖਰੀਆਂ ਪੰਜਾਬੀ ਸੱਭਿਆਚਾਰਕ ਸਰਗਰਮੀਆਂ ਦਾ ਵੀ ਆਨੰਦ ਮਾਣ ਸਕਣਗੇ। ਪ੍ਰਬੰਧਕੀ ਕਮੇਟੀ ਵੱਲੋਂ ਆਸਟ੍ਰੇਲੀਅਨ ਲੋਕਾਂ, ਖਿਡਾਰੀਆਂ ਅਤੇ ਖੇਡ ਕਲੱਬਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

Latest podcast episodes

Follow SBS Punjabi

Download our apps

Watch on SBS

Punjabi News

Stream now