ਸਾਲ 2023: ਯੁੱਧ, ਤਬਾਹੀ, ਜਲਵਾਯੂ ਤਬਦੀਲੀ ਵਰਗੀਆਂ ਚੁਣੌਤੀਆਂ ਦਾ ਵਿਸ਼ਵ ਭਰ ਦਾ ਲੇਖਾ-ਜੋਖ਼ਾ

PALESTINIAN-ISRAEL-CONFLICT

Displaced Palestinians gather in the yard of Gaza's Al-Shifa hospital on December 10, 2023, as battles continue between Israel and the militant group Hamas in the Palestinian territory. Source: AFP / Getty Images

ਸਾਲ 2023 ਵਿੱਚ ਭਿਆਨਕ ਯੁੱਧ ਅਤੇ ਭੁਚਾਲ ਪਿੱਛੋਂ ਕਈ ਪਾਸੇ ਤਬਾਹੀ ਦਾ ਮੰਜ਼ਿਰ ਸੀ। ਇਸਤੋਂ ਇਲਾਵਾ ਦੁਨੀਆਂ ਨੂੰ ਜਲਵਾਯੂ ਤਬਦੀਲੀ ਵਰਗੀਆਂ ਚੁਣੌਤੀਆਂ ਦਾ ਵੀ ਸਾਮਣਾ ਕਰਨਾ ਪਿਆ। ਆਓ ਜਾਣਦੇ ਹਾਂ ਕਿ ਪਿਛਲੇ 12 ਮਹੀਨਿਆਂ ਦੌਰਾਨ ਅੰਤਰਰਾਸ਼ਟਰੀ ਭਾਈਚਾਰੇ ਨੇ ਇਸ ਪ੍ਰਤੀ ਕਿਵੇਂ ਪ੍ਰਤੀਕਿਰਿਆ ਦਿੱਤੀ ਹੈ।


ਜਨਵਰੀ ਵਿੱਚ, ਵਿਸ਼ਵ ਸਿਹਤ ਸੰਗਠਨ ਨੇ ਆਪਣੇ ਐਮਰਜੈਂਸੀ ਫੰਡ ਨੂੰ ਵਧਾਉਣ ਲਈ $2.5 ਬਿਲੀਅਨ ਡਾਲਰ ਦੀ ਅਪੀਲ ਕੀਤੀ।

ਤੁਰਕੀਏ ਅਤੇ ਸੀਰੀਆ ਵਿੱਚ ਭੁਚਾਲ ਆਉਣ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਕਈ ਹੋਰਾਂ ਨੂੰ ਇੱਕ ਨਾਜ਼ੁਕ ਸਥਿਤੀ ਵਿੱਚ ਰਹਿਣ ਲਈ ਇਸ ਪੈਸੇ ਦੀ ਸਖ਼ਤ ਜ਼ਰੂਰਤ ਬਣ ਜਾਵੇਗੀ।

ਬਿਮਾਰੀ ਫੈਲਣ ਦਾ ਡਰ ਸੀ ਕਿਉਂਕਿ ਲੋਕ ਬਾਹਰ ਜਾਂ ਆਸਰਾ-ਘਰਾਂ ਵਿੱਚ ਰਹਿਣ ਲਈ ਸੰਘਰਸ਼ ਕਰ ਰਹੇ ਸਨ।

ਮਾਨਵਤਾਵਾਦੀ ਮਾਮਲਿਆਂ ਦੇ ਦਫਤਰ ਦੇ ਡਿਪਟੀ ਡਾਇਰੈਕਟਰ, ਗਦਾ ਅਲਤਾਹਿਰ ਮੁਦਾਵੀ ਨੇ ਕਿਹਾ ਕਿ ਸੀਰੀਆ ਦੀ ਸਥਿਤੀ ਖਾਸ ਤੌਰ 'ਤੇ ਪਾਬੰਦੀਆਂ ਕਾਰਨ ਨਾਜ਼ੁਕ ਸੀ, ਜੋ ਕਿ ਚੱਲ ਰਹੇ ਘਰੇਲੂ ਯੁੱਧ ਦੌਰਾਨ ਲਗਾਈਆਂ ਗਈਆਂ ਸਨ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ  'ਤੇ ਸੁਣੋ। ਸਾਨੂੰ  ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand