SKIP TO MAIN CONTENT

ਪੀਐੱਚਡੀ ਕਰਕੇ ਵੀ ਸੰਦੀਪ ਸਿੰਘ ਕਿਉਂ ਵੇਚ ਰਿਹਾ ਰੇਹੜੀ ਉੱਤੇ ਸਬਜ਼ੀਆਂ ?

PhD Sabzi Wala Dr. Sandeep Singh
ਗਲੀਆਂ ਵਿੱਚ ਸਬਜ਼ੀ ਵੇਚਦਾ ਹੋਇਆ ਡਾ. ਸੰਦੀਪ ਸਿੰਘ

ਪੀਐੱਚਡੀ ਤੋਂ ਇਲਾਵਾ 4 ਹੋਰ ਮਾਸਟਰ ਡਿਗਰੀਆਂ ਹਾਸਲ ਕਰ ਚੁੱਕਾ ਡਾ. ਸੰਦੀਪ ਸਿੰਘ ਅੰਮ੍ਰਿਤਸਰ, ਪੰਜਾਬ ਵਿੱਚ ਸਬਜ਼ੀ ਵੇਚਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਡਾ. ਸੰਦੀਪ ਸਿੰਘ ਸਬਜ਼ੀ ਵਾਲੀ ਆਪਣੀ ਰੇਹੜੀ ਉੱਤੇ ‘ਪੀਐੱਚਡੀ ਸਬਜ਼ੀ ਵਾਲਾ’ ਦਾ ਬੋਰਡ ਲਗਾ ਕੇ ਗਲੀਆਂ-ਮੁਹੱਲਿਆਂ ਵਿੱਚ ਫੇਰੀ ਲਗਾਉਂਦਾ ਹੈ। ਐਸਬੀਐਸ ਨਾਲ ਗੱਲਬਾਤ ਕਰਦਿਆਂ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਤੱਕ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਾਉਂਦਾ ਵੀ ਰਿਹਾ ਹੈ। ਹੋਰ ਵੇਰਵੇ ਲਈ ਸੁਣੋ ਇਹ ਇੰਟਰਵਿਊ...

Published

By Patras Masih

Presented by Patras Masih

Source: SBS

Skip to podcast episode content

ਪੀਐੱਚਡੀ ਤੋਂ ਇਲਾਵਾ 4 ਹੋਰ ਮਾਸਟਰ ਡਿਗਰੀਆਂ ਹਾਸਲ ਕਰ ਚੁੱਕਾ ਡਾ. ਸੰਦੀਪ ਸਿੰਘ ਅੰਮ੍ਰਿਤਸਰ, ਪੰਜਾਬ ਵਿੱਚ ਸਬਜ਼ੀ ਵੇਚਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਡਾ. ਸੰਦੀਪ ਸਿੰਘ ਸਬਜ਼ੀ ਵਾਲੀ ਆਪਣੀ ਰੇਹੜੀ ਉੱਤੇ ‘ਪੀਐੱਚਡੀ ਸਬਜ਼ੀ ਵਾਲਾ’ ਦਾ ਬੋਰਡ ਲਗਾ ਕੇ ਗਲੀਆਂ-ਮੁਹੱਲਿਆਂ ਵਿੱਚ ਫੇਰੀ ਲਗਾਉਂਦਾ ਹੈ। ਐਸਬੀਐਸ ਨਾਲ ਗੱਲਬਾਤ ਕਰਦਿਆਂ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਤੱਕ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਾਉਂਦਾ ਵੀ ਰਿਹਾ ਹੈ। ਹੋਰ ਵੇਰਵੇ ਲਈ ਸੁਣੋ ਇਹ ਇੰਟਰਵਿਊ...

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ  'ਤੇ ਸੁਣੋ। ਸਾਨੂੰ ਫੇਸਬੁੱਕ 

ਤੇ ਟਵਿੱਟਰ ਉੱਤੇ ਵੀ ਫਾਲੋ ਕਰੋ ।

Latest podcast episodes

Follow SBS Punjabi

Download our apps

Watch on SBS

Punjabi News

Stream now