Informal business meeting and sharing, financial advisor planner consulting and networking Source: Moment RF / wera Rodsawang/Getty Imagesਔਰਤਾਂ ਨੂੰ ਕੰਮਕਾਰਾਂ ਵਿੱਚ ਪੂਰੀ ਤਰ੍ਹਾਂ ਭਾਗ ਲੈਣ ਤੋਂ ਰੋਕਣ ਵਾਲੀਆਂ ਰੁਕਾਵਟਾਂ ਕਾਰਨ ਆਸਟ੍ਰੇਲੀਆਈ ਅਰਥਚਾਰੇ ਨੂੰ 128 ਬਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਇਹ ਗੱਲ, ਮਹਿਲਾ ਆਰਥਿਕ ਸਮਾਨਤਾ ਟਾਸਕਫੋਰਸ (ਵਿਮੈੱਨ ਇਕਨੌਮਿਕ ਇਕੁਐਲਿਟੀ ਟਾਸਕਫੋਰਸ) ਦੀ ਇੱਕ ਰਿਪੋਰਟ ਵਿੱਚ ਨਿੱਕਲ ਕੇ ਸਾਹਮਣੇ ਆਈ ਹੈ। ਇਸ ਰਿਪੋਰਟ ਵਿੱਚ ਫੈਡਰਲ ਸਰਕਾਰ ਨੂੰ ਪੂਰੇ ਸਾਲ ਦੀ ਪੇਡ ਪੇਰੈਂਟਲ ਲੀਵ ਅਪਣਾਉਣ ਅਤੇ ਬੱਚਿਆਂ ਦੀ ਸ਼ੁਰੂਆਤੀ ਦੇਖਭਾਲ ਤੇ ਸਿੱਖਿਆ ਵਿੱਚ ਹੋਰ ਨਿਵੇਸ਼ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਹੋਰ ਜਾਣਕਾਰੀ ਲਈ ਆਡੀਓ ਬਟਨ ‘ਤੇ ਕਲਿੱਕ ਕਰੋ।
Published
By Biwa Kwan, Sara Tomevska
Presented by Patras Masih
Source: SBS
Skip to podcast episode content
Share this with family and friends
ਔਰਤਾਂ ਨੂੰ ਕੰਮਕਾਰਾਂ ਵਿੱਚ ਪੂਰੀ ਤਰ੍ਹਾਂ ਭਾਗ ਲੈਣ ਤੋਂ ਰੋਕਣ ਵਾਲੀਆਂ ਰੁਕਾਵਟਾਂ ਕਾਰਨ ਆਸਟ੍ਰੇਲੀਆਈ ਅਰਥਚਾਰੇ ਨੂੰ 128 ਬਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਇਹ ਗੱਲ, ਮਹਿਲਾ ਆਰਥਿਕ ਸਮਾਨਤਾ ਟਾਸਕਫੋਰਸ (ਵਿਮੈੱਨ ਇਕਨੌਮਿਕ ਇਕੁਐਲਿਟੀ ਟਾਸਕਫੋਰਸ) ਦੀ ਇੱਕ ਰਿਪੋਰਟ ਵਿੱਚ ਨਿੱਕਲ ਕੇ ਸਾਹਮਣੇ ਆਈ ਹੈ। ਇਸ ਰਿਪੋਰਟ ਵਿੱਚ ਫੈਡਰਲ ਸਰਕਾਰ ਨੂੰ ਪੂਰੇ ਸਾਲ ਦੀ ਪੇਡ ਪੇਰੈਂਟਲ ਲੀਵ ਅਪਣਾਉਣ ਅਤੇ ਬੱਚਿਆਂ ਦੀ ਸ਼ੁਰੂਆਤੀ ਦੇਖਭਾਲ ਤੇ ਸਿੱਖਿਆ ਵਿੱਚ ਹੋਰ ਨਿਵੇਸ਼ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਹੋਰ ਜਾਣਕਾਰੀ ਲਈ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਤੇ ਸੁਣੋ। ਸਾਨੂੰ ਫੇਸਬੁੱਕ
ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।