SBS Examines: ਕੱਟੜ ਸੋਚ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਕਿਹੜਾ ਹੈ?

Extremism pt 2 Header.png

Open and curious conversations are key to effectively reaching out to radicalised young people. Credit: SBS

ਹਿੰਸਕ ਕੱਟੜਵਾਦ ਨਾਲ ਨਜਿੱਠਣਾ ਆਮ ਤੌਰ 'ਤੇ ਕਾਨੂੰਨ ਲਾਗੂ ਕਰਨ ਦਾ ਮੁੱਦਾ ਮੰਨਿਆ ਜਾਂਦਾ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਸਥਾਨਕ ਭਾਈਚਾਰੇ ਬਦਲਾਅ ਦੀ ਕੁੰਜੀ ਸਾਬਿਤ ਹੋ ਸਕਦੇ ਹਨ।


ਲੀ ਬ੍ਰੇਨਨ ਹਿੰਸਕ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਨੌਜਵਾਨਾਂ, ਸਕੂਲਾਂ ਅਤੇ ਕੌਂਸਲਾਂ ਨਾਲ ਕੰਮ ਕਰਦਾ ਹੈ।

ਉਹ ਚਾਹੁੰਦਾ ਹੈ ਕਿ ਮਾਤਾ-ਪਿਤਾ ਅਤੇ ਸਥਾਨਕ ਭਾਈਚਾਰੇ ਦੇ ਮੈਂਬਰ ਕੱਟੜਪੰਥੀ ਅਤੇ ਹਿੰਸਕ ਕੱਟੜਵਾਦ ਦੇ ਜੋਖਮ ਵਾਲੇ ਨੌਜਵਾਨਾਂ ਨਾਲ ਜੁੜਨ ਵਿੱਚ ਵਧੇਰੇ ਸਰਗਰਮ ਭੂਮਿਕਾ ਨਿਭਾਉਣ।
ਜਦੋਂ ਉਹ ਬੰਦ ਹੋ ਜਾਂਦੇ ਹਨ, ਤਾਂ ਇਸ ਨਾਲ ਉਨ੍ਹਾਂ ਦੇ ਕੁਝ ਦ੍ਰਿਸ਼ਟੀਕੋਣਾਂ ਨੂੰ ਮਜ਼ਬੂਤੀ ਮਿਲਦੀ ਹੈ।
ਲੀ ਬਰੇਨਨ, ਰੀਰੂਟ ਆਸਟ੍ਰੇਲੀਆ
ਮਾਹਿਰਾਂ ਨੇ ਐਸ ਬੀ ਐਸ ਐਗਜ਼ਾਮਿਨਜ਼ ਨੂੰ ਦੱਸਿਆ ਕਿ ਕੱਟੜਪੰਥੀ ਨੌਜਵਾਨਾਂ ਨਾਲ ਗੱਲ ਕਰਦੇ ਸਮੇਂ ਖੁੱਲ੍ਹੀ ਅਤੇ ਉਤਸੁਕ ਗੱਲਬਾਤ ਮਹੱਤਵਪੂਰਨ ਹੁੰਦੀ ਹੈ, ਕਿਓਂਕਿ ਨੂੰ ਭਰਤੀ ਕਰਨ ਵਾਲੇ ਰੱਖਿਆਤਮਕ ਹੋਣ ਲਈ ਉਕਸਾਉਂਦੇ ਹਨ।

'ਅੰਡਰਸਟੈਂਡਿੰਗ ਹੇਟ' ਦਾ ਇਹ ਐਪੀਸੋਡ ਇਸ ਗੱਲ 'ਤੇ ਰੌਸ਼ਨੀ ਪਾਉਂਦਾ ਹੈ ਕਿ ਕੱਟੜਪੰਥੀ ਵਿਚਾਰਧਾਰਾ ਦੇ ਨਿਸ਼ਾਨਾ ਬਣ ਰਹੇ ਨੌਜਵਾਨਾਂ ਦੀ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand