SKIP TO MAIN CONTENT

Aust Sikh Games volunteers, Ranjit Singh and Kulwant Kaur sharing their experiences

Ranjit Singh and Kulwant Kaur volunteered in Sikh Games
Source: MPSingh

Meet two of many excellent and always cheerful volunteers from SydneySikh Games, without whom the games wouldn't have succeeded that much.


Published

Updated

By MP Singh

Source: SBS



Skip to podcast episode content

Meet two of many excellent and always cheerful volunteers from SydneySikh Games, without whom the games wouldn't have succeeded that much.


ਭਾਈਚਾਰੇ ਦੇ ਸਾਰੇ ਛੋਟੇ ਵੱਡੇ ਕੰਮ ਭਾਈਚਾਰੇ ਦੇ ਲੋਕਾਂ ਦੀ ਮਦਦ ਤੋਂ ਬਿਨਾਂ ਨੇਪਰੇ ਚੜ ਹੀ ਨਹੀਂ ਸਕਦੇ। ਅਤੇ ਪੰਜਾਬੀ ਭਾਈਚਾਰੇ ਨੂੰ ਮਾਣ ਹੈ ਕੁੱਝ ਅਜਿਹੇ ਵਲੰਟੀਅਰਸ (ਸੇਵਾਦਾਰਾਂ) ਉੱਤੇ ਜੋ ਕਿ ਹਮੇਸ਼ਾਂ ਹੀ ਮਦਦ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ ਹਨ।

ਸੇਵਾਦਾਰਾਂ ਦੀ ਗੱਲ ਕਰੀਏ ਤਾਂ ਸਿਡਨੀ ਵਾਸੀ ਰਣਜੀਤ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਕੁਲਵੰਤ ਕੌਰ ਦਾ ਨਾਮ ਬੜੇ ਮਾਣ ਨਾਲ ਲਿਆ ਜਾ ਸਕਦਾ ਹੈ।

ਸਿਡਨੀ ਵਿਚਲੀਆਂ ਸਿੱਖ ਖੇਡਾਂ ਲਈ ਇਹਨਾਂ ਦੋਹਾਂ ਨੇ ਜਾਣਕਾਰੀ ਪ੍ਰਦਾਨ ਕਰਨ ਵਾਲੇ ਡੈਸਕ ਤੋਂ ਲੈ ਕਿ ਲੰਗਰ ਤੱਕ, ਦੇ ਹਰੇਕ ਖੇਤਰ ਵਿੱਚ ਭਰਪੂਰ ਸੇਵਾ ਕੀਤੀ।

ਹਮੇਸ਼ਾਂ ਮੁਸਕਰਾਂਦੇ ਰਹਿਣ ਵਾਲੇ ਇਸ ਜੋੜੇ ਦਾ ਕਹਿਣਾ ਹੈ ਕਿ ਇਹਨਾਂ ਨੂੰ ਆਪਣੀ ਪਹਿਚਾਣ ਅਤੇ ਹੋਂਦ ਉੱਤੇ ਮਾਣ ਹੈ ਅਤੇ ਭਾਈਚਾਰੇ ਵਾਸਤੇ ਹਮੇਸ਼ਾਂ ਕੰਮ ਕਰਦੇ ਰਹਿਣਾ ਚਾਹੁੰਦੇ ਹਨ।

ਕੁਲਵੰਤ ਕੌਰ ਜੀ ਵਿੱਚ ਜਿੱਥੇ ਸੇਵਾ ਕਰਨ ਦੀ ਭਾਵਨਾਂ ਕੁੱਟ ਕੁੱਟ ਕੇ ਭਰੀ ਹੋਈ ਹੈ, ਉੱਥੇ ਨਾਲ ਹੀ ਬਹੁਤ ਸੁਰੀਲੀ ਅਵਾਜ ਵੀ ਕੁਦਰਤ ਨੇ ਇਹਨਾਂ ਨੂੰ ਪ੍ਰਦਾਨ ਕੀਤੀ ਹੋਈ ਹੈ।

ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਹੀ ਇਹਨਾਂ ਨੇ ਮੌਕੇ ਤੇ ਹੀ ਕੁੱਝ ਲਾਈਨਾਂ ਲਿਖੀਆਂ ਅਤੇ ਗਾ ਕੇ ਵੀ ਸੁਣਾਈਆਂ।

Follow SBS Punjabi on Facebook and Twitter.


Latest podcast episodes

Follow SBS Punjabi

Download our apps

Listen to our podcasts

Get the latest with our exclusive in-language podcasts on your favourite podcast apps.

Watch on SBS

Punjabi News

Stream now