Gurudwara Shri Fatehgarh Sahib Source: SBSਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਰੱਖਿਆ ਖਾਤਿਰ ਆਪਣਾ ਸਰਬੰਸ ਵਾਰ ਦਿੱਤਾ। ਇਤਿਹਾਸ 'ਚ ਕੁਰਬਾਨੀਆਂ ਦਾ ਅਜਿਹਾ ਲਾਮਿਸਾਲ ਜ਼ਿਕਰ ਕੀਤੇ ਨਹੀਂ ਮਿਲਦਾ। ਸੂਬਾ ਸਰਹਿੰਦ ਨੇ ਛੋਟੇ ਸਾਹਿਬਜਾਦਿਆਂ ਨੂੰ ਜ਼ਿੰਦਾ ਦੀਵਾਰਾਂ 'ਚ ਚਿਣਵਾ ਦਿੱਤਾ, ਉਥੇ ਹੀ ਦੋਵੇਂ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ 'ਚ ਸ਼ਹੀਦ ਹੋ ਗਏ.
ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਰੱਖਿਆ ਖਾਤਿਰ ਆਪਣਾ ਸਰਬੰਸ ਵਾਰ ਦਿੱਤਾ। ਇਤਿਹਾਸ 'ਚ ਕੁਰਬਾਨੀਆਂ ਦਾ ਅਜਿਹਾ ਲਾਮਿਸਾਲ ਜ਼ਿਕਰ ਕੀਤੇ ਨਹੀਂ ਮਿਲਦਾ। ਸੂਬਾ ਸਰਹਿੰਦ ਨੇ ਛੋਟੇ ਸਾਹਿਬਜਾਦਿਆਂ ਨੂੰ ਜ਼ਿੰਦਾ ਦੀਵਾਰਾਂ 'ਚ ਚਿਣਵਾ ਦਿੱਤਾ, ਉਥੇ ਹੀ ਦੋਵੇਂ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ 'ਚ ਸ਼ਹੀਦ ਹੋ ਗਏ.