Watch FIFA World Cup 2026™

LIVE, FREE and EXCLUSIVE

Punjabi motor mechanic Navdeep Sidhu of Greens party contesting against QLD Premier in Inala seat

Navdeep Singh from Greens party in Queensland's Inala seat

is contesting against state premier Source: Navdeep

Inala in Queensland is considered as safe Labor seat but Naveep Singh Sidhu of Greens party is hoping change things.


Published

Updated

By MP Singh

Source: SBS




Share this with family and friends


Inala in Queensland is considered as safe Labor seat but Naveep Singh Sidhu of Greens party is hoping change things.


ਕੂਈਨਸਲੈਂਡ ਸੂਬੇ ਦੀਆਂ 25 ਨਵੰਬਰ ਨੂੰ ਹੋਣ ਵਾਲੀਆਂ ਚੋਣਾ ਵਿੱਚ ਗਰੀਨ ਪਾਰਟੀ ਵਲੋਂ ਨਾਮਜ਼ਦ ਹੋਏ ਹਨ ਸ ਨਵਦੀਪ ਸਿੰਘ ਸਿੱਧੂ ਜੋ ਕਿ ਇਨਾਲਾ ਇਲਾਕੇ ਦੀ ਇਨਾਲਾ ਸੀਟ ਤੋਂ ਚੋਣ ਮੈਦਾਨ ਵਿਚ ਉਤਰੇ ਹਨ ਜਿਥੋਂ ਸੂਬੇ ਦੀ ਲੇਬਰ ਪਾਰਟੀ ਨਾਲ ਸਬੰਧਤ ਪ੍ਰੀਮੀਅਰ ਕਈ ਸਾਲਾਂ ਤੋਂ ਜਿਤਦੀ ਆ ਰਹੀ ਹੈ।

ਨਵਦੀਪ ਸਿੰਘ ਦਾ ਮੰਨਣਾ ਹੈ ਕਿ ਜਿਹੜੀ ਸੀਟ ਤੋਂ ਇਕ ਹੀ ਪਾਰਟੀ ਕਈ ਸਾਲਾਂ ਤੋਂ ਜਿਤਦੀ ਆ ਰਹੀ ਹੋਵੇ, ਉਹ ਪਾਰਟੀ ਉਸ ਇਲਾਕੇ ਵੱਲੋਂ ਅਵੇਸਲੀ ਹੋ ਜਾਂਦੀ ਹੈ ਅਤੇ ਇਸ ਕਾਰਨ ਉਸ ਇਲਾਕੇ ਵਿਚ ਰਹਿਣ ਵਾਲਿਆਂ ਦੇ ਮਸਲਿਆਂ ਵਿਚ ਵੀ ਵਾਧਾ ਹੋਣਾ ਸੁਰੂ ਹੋ ਜਾਂਦਾ ਹੈ। ਇਸੇ ਕਾਰਨ ਉਹ ਕਿਸੇ ਹੋਰ ਬਦਲਾਅ ਵੱਲ ਝੁਕਣ ਲਗ ਜਾਂਦੇ ਹਨ। ਨਵਦੀਪ ਸਿੰਘ ਨੇ ਗਰੀਨ ਪਾਰਟੀ ਦਾ ਪੱਲਾ ਇਸ ਕਰਕੇ ਫੜਿਆ ਹੈ ਕਿਉਂਕਿ ਇਹ ਆਮ ਲੋਕਾਂ ਵਿਚ ਜਾ ਜਾ ਕੇ ਉਹਨਾਂ ਦੀਆਂ ਮੁਸ਼ਕਲਾਂ ਦੇ ਹਲ ਲਈ ਗਲਬਾਤ ਕਰਨ ਵਿਚ ਯਕੀਨ ਰਖਦੀ ਹੈ।

ਨਵਦੀਪ ਸਿੰਘ ਨੇ ਕਿਹਾ ਕਿ,”ਇਸ ਸਮੇਂ ਇਸ ਸਮੇਂ ਆਮ ਇਨਸਾਨ ਦੀ ਜਿੰਦਗੀ ਵਿਚ ਦੋ ਬਹੁਤ ਵੱਡੇ ਮਸਲੇ ਹਨ। ਇਕ ਤਾਂ ਮਕਾਨਾਂ ਦੀਆਂ ਕੀਮਤਾਂ ਵਿਚ ਬੇਹਿਸਾਬ ਵਾਧਾ ਅਤੇ ਦੂਜਾ ਹੈ ਬਿਜਲੀਆਂ ਦੀਆਂ ਕੀਮਤਾਂ ਵਿਚ ਹਾਲ ਦੀ ਘੜੀ ਵਿਚ ਹੀ ਨਿਜੀਕਰਨ ਕਾਰਨ ਹੋਇਆ ਵਾਧਾ। ਇਸ ਤੋਂ ਅਲਾਵਾ ਟਰੈਫਿਕ ਦਿਨੋਂ ਦਿੰਨ ਵਧਦਾ ਹੀ ਜਾ ਰਿਹਾ ਹੈ। ਅਤੇ ਇਸ ਦਾ ਹੱਲ ਹੈ ਪਬਲਿਕ ਟਰਾਂਸਪੋਰਟ ਦਾ ਵਿਸਥਾਰ ਸਹੀ ਢੰਗ ਨਾਲ ਵਿਸਥਾਰ ਕਰਨਾਂ”।

ਪੰਜਾਬ ਦੇ ਮਾਲਵੇ ਨਾਲ ਸਬੰਧ ਰੱਖਣ ਵਾਲੇ ਨਵਦੀਪ ਇਕ ਮਕੈਨਿਕਲ ਇੰਜੀਨੀਅਰ ਹਨ ਅਤੇ ਇਸ ਸਮੇਂ ਇਸੇ ਇਲਾਕੇ ਵਿਚ ਸਥਾਪਤ ਆਪਣੀ ਮੋਟਰ ਵਰਕਸ਼ਾਪ ਦੇ ਮਾਲਕ ਹਨ। ਕਈ ਸਰਕਾਰੀ ਅਤੇ ਨਿਜੀ ਕੰਪਨੀਆਂ ਵਿਚੋਂ ਤਜਰਬਾ ਲੈਣ ਦੇ ਨਾਲ ਨਾਲ ਇਹਨਾਂ ਨੇ ਸਮਾਜ ਦੀ ਸੇਵਾ ਲਈ ਚਿੰਤਨ ਕਰਨ ਦਾ ਸ਼ੋਕ ਵੀ ਬਰਕਰਾਰ ਰਖਦੇ ਰਹੇ ਹਨ।

kUeInslYNf sUby dIAW 25 nvMbr nUM hox vwlIAW coxw iv~c grIn pwrtI vloN nwmzd hoey hn s nvdIp isMG is~DU jo ik ienwlw ielwky dI ienwlw sIt qoN cox mYdwn ivc auqry hn ijQoN sUby dI lybr pwrtI nwl sbMDq pRImIAr keI swlW qoN ijqdI Aw rhI hY[

nvdIp isMG dw mMnxw hY ik ijhVI sIt qoN iek hI pwrtI keI swlW qoN ijqdI Aw rhI hovy, auh pwrtI aus ielwky v~loN AvyslI ho jWdI hY Aqy ies kwrn aus ielwky ivc rihx vwilAW dy msilAW ivc vI vwDw hoxw surU ho jWdw hY[ iesy kwrn auh iksy hor bdlwA v~l Jukx lg jWdy hn[ nvdIp isMG ny grIn pwrtI dw p~lw ies krky PiVAw hY ikauNik ieh Awm lokW ivc jw jw ky auhnW dIAW muSklW dy hl leI glbwq krn ivc XkIn rKdI hY[

nvdIp isMG ny ikhw ik,”ies smyN ies smyN Awm ienswn dI ijMdgI ivc do bhuq v~fy msly hn[ iek qW mkwnW dIAW kImqW ivc byihswb vwDw Aqy dUjw hY ibjlIAW dIAW kImqW ivc hwl dI GVI ivc hI injIkrn kwrn hoieAw vwDw[ ies qoN Alwvw trYiPk idnoN idMn vDdw hI jw irhw hY[ Aqy ies dw h~l hY pbilk trWsport dw ivsQwr shI FMg nwl ivsQwr krnW”[

pMjwb dy mwlvy nwl sbMD r~Kx vwly nvdIp iek mkYinkl ieMjInIAr hn Aqy ies smyN iesy ielwky ivc sQwpq AwpxI motr vrkSwp dy mwlk hn[ keI srkwrI Aqy injI kMpnIAW ivcoN qjrbw lYx dy nwl nwl iehnW ny smwj dI syvw leI icMqn krn dw Sok vI brkrwr rKdy rhy hn[


Latest podcast episodes

Follow SBS Punjabi

Download our apps

Listen to our podcasts

Get the latest with our exclusive in-language podcasts on your favourite podcast apps.

Watch on SBS

Punjabi News

Stream now