ਪਰਮੀਸ਼ ਵਰਮਾਂ, ਸਿਡਨੀ ਆਸਟ੍ਰੇਲੀਆ ਦੇ ਲੋਕਲ ਕਲਾਕਾਰ ਹਨ ਜਿਨਾਂ ਨੇ ਫਿਲਮੀ ਖੇਤਰ ਵਿਚ ਅਦਾਕਾਰੀ ਕਰਦੇ ਹੋਏ ਰੌਕੀ ਮੈਂਟਲ ਨਾਮੀ ਪਲੇਠੀ ਫਿਲਮ ਨੂੰ ਪੰਜਾਬੀਆਂ ਦੇ ਰੂਬਰੂ ਕਰਨ ਦਾ ਯਤਨ ਕੀਤਾ ਹੈ। ਤੇ ਨਾਲ ਹੀ ਸਵਾਲ ਵੀ ਪਾਇਆ ਹੈ ਕਿ ਇਸ ਫਿਲਮ ਦੇ ਮੁਖੜੇ ਤੋਂ ਲੈ ਕਿ ਕਹਾਣੀ ਅਤੇ ਨਾਲ ਹੀ ਇਸ ਦੇ ਨਾਇਕ ਦੇ ਰੋਲ ਬਾਰੇ ਕੁਝ ਹਟਵਾਂ ਕਰਨ ਦੀ ਕੋਸ਼ਿਸ਼ ਸਰੋਤਿਆਂ ਨੂੰ ਕਿਹੋ ਜਿਹੀ ਲੱਗੀ?

Source: Parmish Verma as Rocky Mental