ਅੱਜ ਦੀ ਪੰਜਾਬੀ ਡਾਇਰੀ ਵਿਚ ਪੇਸ਼ ਹਨ ਪੰਜਾਬ ਅਤੇ ਭਾਰਤ ਤੋਂ ਖਾਸ ਖਾਸ ਖਬਰਾਂ ਜਿਨਾਂ ਵਿਚ ਅਹਿਮ ਹਨ ਕਿ ਨਵਜੋਤ ਸਿੰਘ ਸਿੱਧੂ ਨੇ ਕੋਸ਼ਿਸ਼ਾਂ ਕਰਦੇ ਹੋਏ ਪੰਜਾਬ ਦੇ ਪ੍ਰਮੁੱਖ ਇਤਿਹਾਸਿਕ ਅਤੇ ਧਾਰਮਿਕ ਸ਼ਹਿਰਾਂ ਦੀ ਦਿੱਖ ਸੁਧਾਰਨ ਖਾਤਰ ਮਾਇਕ ਮਦਦ ਰਾਖਵੀਂ ਕਰਵਾ ਲਈ ਹੈ। ਇਸ ਤੋਂ ਅਲਾਵਾ, ਫਿਲਮ ਪਦਮਾਵਤੀ ਨੂੰ ਵੀ ਕੁਝ ਸੁਧਾਰਾਂ ਤੋਂ ਬਾਦ ਕੀਤਾ ਜਾ ਸਕਦਾ ਹੈ ਰਿਲੀਜ਼, ਅਤੇ ਟਰਿਪਲ ਤਲਾਕ ਆਪਣੇ ਅੱਗਲੇ ਪੜਾਅ ਵੱਲ ਕਿਵੇਂ ਵਧ ਰਿਹਾ ਹੈ, ਆਦਿ।
ਪੰਜਾਬ ਦੇ ਧਾਰਮਿਕ ਅਤੇ ਇਤਿਹਾਸਿਕ ਸ਼ਹਿਰਾਂ ਦੀ ਦਿੱਖ ਸੁਧਾਰਣ ਲਈ 100 ਕਰੋੜ ਰਾਖਵੇਂ

Funding secured for Punjab's historical and religious cities. Source: Google free to use
ਪਰਮਜੀਤ ਸੋਨਾ, ਸਾਡੇ ਭਾਰਤ ਵਿਚਲੇ ਸਹਿਯੋਗੀ ਪੇਸ਼ ਕਰ ਰਹੇ ਹਨ ਪੰਜਾਬੀ ਡਾਈਰੀ
Share