ਇਸ ਰਿਪੋਰਟ ਚ ਤੁਸੀਂ ਸੁਣੋਗੇ :
ਗੋਧਰਾ ਕਾਂਡ ਲਈ ਜਿਨ੍ਹਾਂ ੧੧ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਹੋਈ ਸੀ, ਅਦਾਲਤ ਨੇ ਹੁਣ ਉਨ੍ਹਾਂ ਦੀ ਸਜ਼ਾ ਘਾਟ ਕੇ ਉਮਰ ਕੈਦ ਕਰ ਦਿਤੀ ਹੈ.
ਸੁਪਰੀਮ ਕੋਰਟ ਆਫ ਇੰਡੀਆ ਨੇ ਦਿੱਲੀ ਅਤੇ ਉਸਦੇ ਨਾਲ ਲੱਗਦੇ ਇਲਾਕੀਆਂ ਵਿਚ ਪਟਾਖਿਆਂ ਦੀ ਵਿਕਰੀ ਉਤੇ ਪਾਬੰਧੀ ਲਗਾ ਦਿਤੀ ਹੈ, ਤਾ ਜੋ ਪੋਲੂਸ਼ਨ ਮੁਕਤ ਦੀਵਾਲੀ ਮਨਾਈ ਜਾਵੇ.
ਐਸ ਰਿਪੋਰਟ ਚ ਤੁਸੀ ਗੁਰਦਸਪੂਰ ਜ਼ਿਮਨੀ ਚੋਣ ਅਤੇ ਸ਼ਿਰੋਮਣੀ ਕਮੇਟੀ ਦੁਆਰਾ ਪੱਤਰਕਾਰ ਕੁਲਦੀਪ ਨੱਯਰ ਨਾਲ ਰੋਸ ਪ੍ਰਗਟਾਵੇ ਬਾਰੇ ਵੀ ਸੁਣੋਗੇ.